ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ : ਲਾਹੌਰ ਵਿੱਚ ਧਮਾਕਾ, 9 ਲੋਕਾਂ ਦੀ ਮੌਤ

ਪਾਕਿਸਤਾਨ ਦੇ ਲਾਹੌਰ ਵਿੱਚ ਧਾਰਮਿਕ ਸਥਾਨ ਦਾਤਾ ਦਰਬਾਰ ਦੇ ਬਾਹਰ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ।


ਸ਼ਹਿਰ ਦੇ ਪੁਲਿਸ ਪ੍ਰਮੁੱਖ ਗਜਨਫਰ ਅਲੀ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਬੁੱਧਵਾਰ ਨੂੰ ਦਾਤਾ ਦਰਬਾਰ ਦੇ ਬਾਹਰ ਹੋਏ ਧਮਾਕੇ ਦਾ ਟੀਚਾ ਸਨ। ਉਨ੍ਹਾਂ ਦੱਸਿਆ ਦਿ ਜਦੋਂ ਧਮਾਕਾ ਹੋਇਆ ਤਾਂ ਸੈਂਕੜੇ ਸ਼ਰਧਾਲੂ ਦਾਤਾ ਦਰਬਾਰ ਅੰਦਰ ਅਤੇ ਬਾਹਰ ਸਨ।

 

 

 


ਕੁੱਝ ਟੀਵੀ ਫੁਟੇਜ ਵਿੱਚ ਇੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਪੁਲਿਸ ਵਾਹਨ ਵਿਖਾਇਆ ਗਿਆ ਹੈ। ਅਧਿਕਾਰੀਆਂ ਨੇ ਇਸ ਵਾਹਨ ਨੂੰ ਨਿਸ਼ਾਨਾ ਦੱਸਿਆ ਹੈ। 
ਦੱਸਣਯੋਗ ਹੈ ਕਿ ਲਾਹੌਰ ਪੂਰਬੀ ਪੰਜਾਬ ਪ੍ਰਾਂਤ ਦੀ ਰਾਜਧਾਨੀ ਹੈ। 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Blast outside Data Darbar in Lahore Pakistan