ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਦੇ ਖੈਬਰ ਪਖਤੂਨਖਵਾ ਬਾਜ਼ਾਰ ’ਚ ਧਮਾਕਾ, 25 ਮੌਤਾਂ-30 ਜ਼ਖਮੀ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਚ ਭਾਰੀ ਭੀੜ ਵਾਲੇ ਬਾਜ਼ਾਰ ਚ ਮਦਰਸੇ ਕੋਲ ਸ਼ੁੱਕਰਵਾਰ ਨੂੰ ਹੋਏ ਜ਼ਬਰਦਸਤ ਬੰਬ ਧਮਾਕੇ ਚ ਘਟੋ ਘੱਟ 25 ਲੋਕਾਂ ਦੀ ਮੌਤ ਹੋ ਗਈ ਜਦਕਿ 30 ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਕਬੀਲਾਈ ਜਿ਼ਲ੍ਹੇ ਦੇ ਕਲਾਇਆ ਇਲਾਕੇ ਚ ਜੁੰਮਾ ਬਾਜ਼ਾਰ ਚ ਇਹ ਧਮਾਕਾ ਹੋਇਆ। ਜਿ਼ਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਧਮਾਕਾ ਮਦਰਸੇ ਦੇ ਦਰਵਾਜ਼ੇ ਦੇ ਬਾਹਰ ਹੋਇਆ।

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bomb blast in Pakistans Khyber-Pakhtunkhwa market