ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫਗਾਨਿਸਤਾਨ 'ਚ ਫੌਜ ਦੀ ਗੱਡੀ ਨੇੜੇ ਬੰਬ ਧਮਾਕਾ, ਮਾਸੂਮ ਸਮੇਤ 10 ਮੌਤਾਂ

ਅਫਗਾਨਿਸਤਾਨ ਇਕ ਵਾਰ ਫਿਰ ਬੰਬ ਧਮਾਕਿਆਂ ਨਾਲ ਕੰਬ ਗਿਆ ਹੈ। ਜਲਾਲਾਬਾਦ ਸ਼ਹਿਰ ਵਿੱਚ ਸੋਮਵਾਰ ਨੂੰ ਹੋਏ ਬੰਬ ਧਮਾਕੇ ਚ ਇੱਕ ਮਾਸੂਮ ਬੱਚੇ ਸਮੇਤ ਘੱਟੋ ਘੱਟ 10 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਹਮਲੇ ਵਿਚ ਲਗਭਗ 27 ਲੋਕ ਜ਼ਖਮੀ ਵੀ ਹੋਏ ਹਨ।

 

ਜਾਣਕਾਰੀ ਅਨੁਸਾਰ ਧਮਾਕਾ ਸਮੱਗਰੀ ਇਕ ਰਿਕਸ਼ਾ ਚ ਲਿਆਂਦੀ ਗਈ ਸੀ ਤੇ ਇਕ ਫੌਜ ਦੀ ਗੱਡੀ ਦੇ ਨੇੜੇ ਧਮਾਕਾ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਭਾਜੜਾਂ ਦਾ ਮਾਹੌਲ ਪੈਦਾ ਹੋ ਗਿਆ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bomb blast near army vehicle in Afghanistan 10 dead including innocent