ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟਿਸ ਪੀਐਮ ਟੇਰੇਸਾ ਮੇ ਨੇ ਪਾਰਟੀ ਆਗੂ ਦੇ ਅਹੁਦੇ ਤੋਂ ਅਸਤੀਫਾ ਦਿੱਤਾ

ਬ੍ਰਿਟਿਸ ਪੀਐਮ ਟੇਰੇਸਾ ਮੇ ਨੇ ਪਾਰਟੀ ਆਗੂ ਦੇ ਅਹੁਦੇ ਤੋਂ ਅਸਤੀਫਾ ਦਿੱਤਾ

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੇਰੇਸਾ ਮੇ ਨੇ ਕੰਜਰਵੇਟਿਵ ਪਾਰਟੀ ਦੇ ਆਗੂ ਦੇ ਤੌਰ ਉਤੇ ਸ਼ੁੱਕਰਵਾਰ ਨੂੰ ਅਸਤੀਫਾ ਦੇ ਦਿੱਤਾ ਜਿਸ ਨਾਲ ਉਨ੍ਹਾਂ ਦੇ ਬਾਅਦ ਇਸ ਅਹੁਦੇ ਨੂੰ ਸੰਭਾਲਣ ਦੀ ਦੌੜ ਸ਼ੁਰੂ ਹੋ ਗਈ। ਇਸ ਅਹੁਦੇ ਉਤੇ ਰਹਿੰਦੇ ਹੋਏ ਬ੍ਰੇਕਿਜਟ ਨੂੰ ਉਸਦੇ ਮੁਕਾਮ ਤੱਕ ਪਹੁੰਚਾਣ ਵਿਚ ਅਸਫਲ ਰਹੀ।

 

ਮੇ ਅਗਲਾ ਆਗੂ ਚੁਣੇ ਜਾਣ ਤੱਕ ਪ੍ਰਧਾਨ ਮੰਤਰੀ ਬਣੀ ਰਹੇਗੀ, ਪ੍ਰੰਤੂ ਯੂਰੋਪੀਆ ਸੰਘ ਤੋਂ ਬ੍ਰਿਟੇਨ ਦੀ ਦੁਖਦਾਈ ਵਿਦਾਈ ਦੀ ਦਿਸ਼ਾ ਵਿਚ ਉਨ੍ਹਾਂ ਆਪਣਾ ਅਹੁਦਾ ਤਿਆਗ ਦਿੱਤਾ। ਅਗਲਾ ਆਗੂ ਸੰਭਵਤ: ਜੁਲਾਈ ਦੇ ਅੰਤ ਤੱਕ ਚੁਣ ਲਿਆ ਜਾਵੇਗਾ। ਬ੍ਰੇਕਿਜਟ ਹੁਦ ਵੀ 31 ਅਕਤੂਬਰ ਲਈ ਨਿਰਧਾਰਤ ਹੈ, ਪ੍ਰੰਤੂ ਜਿੱਥੇ ਉਨ੍ਹਾਂ ਦੇ ਵਿਰੋਧੀ ਇਸ ਨੂੰ ਖਾਰਜ ਕਰ ਚੁੱਕੇ ਹਨ ਉਥੇ ਇਹ ਹੁਣ ਵੀ ਅਟਕਾ ਪਿਆ ਹੈ, ਕਿਉਂਕਿ ਬ੍ਰਸੇਲਸ ਨਾਲ ਇਸ ਸਬੰਧ ਵਿਚ ਹੋਏ ਇਕੱਠੇ ਸਮਝੌਤੇ ਉਤੇ ਸੰਸਦ ਵਿਚ ਮੋਹਰ ਨਹੀਂ ਲਗੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:British PM Teresa May resigns as party leader begins race for post