ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਗ਼੍ਰਿਫ਼ਤਾਰ

ਸ਼ਾਹਬਾਜ਼ ਸ਼ਰੀਫ਼

ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ ਸ਼ਰੀਫ਼ ਨੂੰ ਆਸ਼ਿਆਨਾ ਹਾਊਸਿੰਗ ਭ੍ਰਿਸ਼ਟਾਚਾਰ ਕੇਸ ਵਿਚ ਗ੍ਰਿਫਤਾਰ ਕਰ ਲਿਆ ਗਿਆ ਹੈ।

 

ਸ਼ਰੀਫ਼ ਨੂੰ ਕੱਲ੍ਹ ਰਿਮਾਂਡ ਲਈ ਇੱਕ ਜਵਾਬਦੇਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਦਾਲਤ ਵਿਚ ਪੇਸ਼ ਹੋਣ ਤੱਕ ਉਸ ਨੂੰ  ਲਾਹੌਰ ਦੇ ਇੱਕ ਉੱਚ ਸੁਰੱਖਿਆ ਵਾਲੀ ਜੇਲ੍ਹ ਵਿਚ ਰੱਖਿਆ ਜਾਵੇਗਾ।

 

ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਲਾਹੌਰ ਨੇ ਅਸ਼ਿਆਨਾ ਕੰਪਨੀ ਦੇ ਮਾਮਲੇ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਗ੍ਰਿਫਤਾਰ ਕੀਤਾ ਹੈ.। ਸ਼ਾਹਬਾਜ, ਪੀਐਮਐਲ-ਐਨ ਪਾਰਟੀ ਦੇ ਦੇ ਪ੍ਰਧਾਨ ਵੀ ਹਨ। ਪੀਐਮਐਲ-ਐਨ ਪਾਰਟੀ ਸਮਰਥਕ ਨੇ ਬਿਊਰੋ ਦੇ ਦਫ਼ਤਰ ਦੇ ਬਾਹਰ ਇਕੱਠੇ ਹੋਣਾ ਸ਼ੁਰੂ ਹੋ ਗਏ ਹਨ। ਪਾਕਿਸਤਾਨ ਵਿੱਚ 14 ਅਪਰੈਲ ਨੂੰ ਕੁਜ ਸੀਟਾਂ ਉੱਤੇ ਹੋਣ ਵਾਲੀਆਂ ਉਪ-ਚੋਣਾਂ ਤੋਂ ਇੱਕ ਹਫ਼ਤਾ ਪਹਿਲਾਂ ਇਹ  ਗ੍ਰਿਫਤਾਰੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:check latest updates on arrest of pmln leader shahbaz sharif