ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

US ਨੇ ਏਅਰ ਸਟ੍ਰਾਈਕ ਕਰ ਮਾਰਿਆ ਅਲ-ਕਾਇਦਾ ਦਾ ਸਭ ਤੋਂ ਲੋੜੀਂਦਾ ਅੱਤਵਾਦੀ

ਅਮਰੀਕਾ ਨੇ ਭਾਰਤੀ ਉਪ ਮਹਾਂਦੀਪ ਚ ਅੱਤਵਾਦੀ ਸੰਗਠਨ ਅਲ-ਕਾਇਦਾ ਦੇ ਮੁਖੀ ਅਸੀਮ ਉਮਰ ਨੂੰ ਇੱਕ ਏਅਰ ਸਟ੍ਰਾਈਕ ਕਰਕੇ ਮਾਰ ਦਿੱਤਾ ਹੈ। ਅਮਰੀਕੀ ਫੌਜ ਨੇ ਅਫਗਾਨਿਸਤਾਨ ਦੇ ਦੱਖਣੀ ਪ੍ਰਾਂਤ ਦੇ ਮੂਸਾ ਕਾਲਾ ਜ਼ਿਲ੍ਹੇ ਵਿੱਚ ਇਹ ਮੁਹਿੰਮ ਚਲਾਈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chief of Al-Qaeda Asim Umar killed US Forces in an air strike