ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਰੀਆ: ਸਕੂਲ 'ਤੇ ਰੂਸ ਦਾ ਹਵਾਈ ਹਮਲਾ, ਪੰਜ ਬੱਚਿਆਂ ਸਣੇ ਅੱਠ ਲੋਕਾਂ ਦੀ ਮੌਤ

ਉੱਤਰ ਪੱਛਮੀ ਸੀਰੀਆ ਵਿੱਚ ਇੱਕ ਸਕੂਲ ਉੱਤੇ ਰੂਸ ਦੇ ਹਵਾਈ ਹਮਲੇ ਵਿੱਚ ਮੰਗਲਵਾਰ (24 ਦਸੰਬਰ) ਨੂੰ ਪੰਜ ਬੱਚਿਆਂ ਸਮੇਤ ਘੱਟੋ ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਸੀਰੀਆ ਦੇ ਯੁੱਧ ਦੀ ਨਿਗਰਾਨੀ ਕਰ ਰਹੀ ਇਕ ਸੰਸਥਾ ਨੇ ਦੱਸਿਆ ਕਿ ਸਕੂਲ ਨੇ ਉਜੜੇ ਹੋਏ ਨਾਗਰਿਕਾਂ ਨੂੰ ਪਨਾਹ ਦਿੱਤੀ ਹੋਈ ਸੀ।
 

ਬ੍ਰਿਟੇਨ ਸਥਿਤ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਹਮਲੇ ਸਾਊਥ ਇਦਲਿਬ ਸੂਬੇ ਦੇ ਸਾਰਾਕੇਬ ਕਸਬੇ ਨੇੜੇ ਜੁਬਾਸ ਪਿੰਡ ਵਿੱਚ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਗਏ। ਹਮਲੇ ਵਿੱਚ ਸਕੂਲ ਵਿੱਚ ਅਤੇ ਉਸ ਦੇ ਨੇੜੇ ਸ਼ਰਨ ਲੈਣ ਵਾਲੇ ਨਾਗਰਿਕਾਂ ਦੀ ਮੌਤ ਹੋ ਗਈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Children among 8 killed in Russian strikes on Syria Idlib