ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲ 'ਚ ਹੋਇਆ ਪੋਲ ਡਾਂਸ, ਪ੍ਰਿੰਸੀਪਲ ਦੀ ਗਈ ਨੌਕਰੀ

ਸਕੂਲ 'ਚ ਹੋਇਆ ਪੋਲ ਡਾਂਸ, ਪ੍ਰਿੰਸੀਪਲ ਦੀ ਗਈ ਨੌਕਰੀ

ਚੀਨ ਦੇ ਇੱਕ ਕਿੰਡਰਗਾਰਟਨ ਸਕੂਲ ਦੇ ਪ੍ਰਿੰਸੀਪਲ ਨੂੰ ਬੱਚਿਆਂ ਦੇ ਸਾਹਮਣੇ ਪੋਲ ਡਾਂਸ ਆਯੋਜਿਤ ਕਰਨ ਦੇ ਦੋਸ਼ਾਂ ਕਰਕੇ ਬਰਖਾਸਤ ਕਰ ਦਿੱਤਾ ਗਿਆ ਹੈ। ਕਿਉਂਕਿ ਇਹ ਬੱਚਿਆਂ ਦੇ ਮਾਪਿਆਂ ਵਿੱਚ ਇਸ ਤਰ੍ਹਾਂ ਕਰਨ ਪ੍ਰਤੀ  ਗੁੱਸਾ ਸੀ। ਪੋਲ ਉੱਤੇ ਚੀਨ ਦਾ ਝੰਡਾ ਲੱਗਿਆ ਹੋਇਆ ਸੀ।

 

ਗਲੋਬਲ ਟਾਈਮਜ਼ ਦੀ ਖਬਰ ਅਨੁਸਾਰ ਦੱਖਣੀ ਚੀਨ ਦੇ ਗਵਾਂਗਡੋਂਗ ਸੂਬੇ ਦੇ ਸ਼ੇਨਜ਼ੇਨ ਜ਼ਿਲ੍ਹੇ ਦੇ ਵਿਦਿਅਕ ਅਦਾਰੇ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਬਰਖਾਸਤ ਕਰ ਦਿੱਤਾ ਹੈ। ਸੋਮਵਾਰ ਨੂੰ ਬੱਚਿਆਂ ਦੀ ਕਲਾਸ ਦਾ ਪਹਿਲਾ ਦਿਨ ਆਯੋਜਿਤ ਕੀਤਾ ਗਿਆ ਸੀ ਅਤੇ ਉਸੇ ਦਿਨ ਹੀ ਪੋਲ ਡਾਂਸ ਆਯੋਜਿਤ ਕੀਤਾ ਗਿਆ। ਇਸ ਡਾਂਸ ਵਿਚ ਬਾਹਰ ਤੋਂ ਕਲਾਕਾਰ ਆਏ ਸਨ।

 

ਪੋਲ ਡਾਂਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਕੂਲ ਅਤੇ ਇਸਦੇ ਪ੍ਰਿੰਸੀਪਲ ਲੇ ਰੇਂਗ ਨੂੰ  ਆਨਲਾਈਨ ਆਲੋਚਨਾਵਾਂ ਵੀ ਝੱਲਣੀਆਂ ਪਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:China kindergarten principal sacked over pole dance show at school