ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼, ਪਾਣੀ ਤੇ ਸੜਕ ਦੋਵਾਂ ਤੋਂ ਭਰੂ ਪਰਵਾਜ਼

ਦੁਨੀਆ ਦਾ ਸਭ ਤੋਂ ਵੱਡਾ ਜਹਾਜ਼

ਚੀਨ ਦੇ ਸਵਦੇਸ਼ੀ ਜਹਾਜ਼ ਐਮਜੀ 600 ਨੇ ਸ਼ਨੀਵਾਰ ਨੂੰ ਪਰੀਖਣ ਦੇ ਵੇਲੇ ਸਪਲਤਾਪੂਰਵਕ ਉਡਾਣ ਭਰੀ ਤੇ ਲੈਡਿੰਗ ਕੀਤੀ। ਇਹ ਜਹਾਜ਼ ਜ਼ਮੀਨ ਤੇ ਪਾਣੀ ਦੋਵਾਂ ਉੱਤੇ ਕੰਮ ਕਰਨ ਵਿੱਚ ਕਾਰਗਰ ਹੈ।

 

ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਜਹਾਜ਼ ਕਿਹਾ ਜਾ ਰਿਹਾ ਹੈ। ਇਹ ਜਹਾਜ਼ ਚੀਨ ਦੀ ਸਰਕਰੀ ਕੰਪਨੀ ਨੇ ਬਣਾਇਆ ਹੈ। ਜਹਾਜ਼ ਨੇ ਹੁਬੇਈ ਪ੍ਰਾਂਤ ਦੇ ਜਿੰਗਮਨ ਤੋਂ ਪਰਵਾਜ਼ ਭਰੀ ਤੇ ਬਾਅਦ ਵਿੱਚ ਸਮੁੰਦਰ ਵਿੱਚ ਉਤਰਿਆ।

 

 

 ਇੱਕ ਸਰਕਾਰੀ ਅਖਬਾਰ ਚਾਈਨਾ ਡੇਲੀ ਨੇ ਦੱਸਿਆ ਕਿ ਇਹ ਜਹਾਜ਼ ਲਗਭਗ 15 ਮਿੰਟ ਲਈ ਹਵਾ ਵਿਚ ਹੀ ਰਿਹਾ। ਇਸ ਮਹੀਨੇ ਦੇ ਸ਼ੁਰੂ ਵਿੱਚ, ਇਸ ਨੇ 145 ਕਿਲੋਮੀਟਰ ਦੀ ਰਫ਼ਤਾਰ ਨਾਲ ਪਾਣੀ ਵਿੱਚ ਚੱਲਣ ਦੀ ਪਹਿਲੀ ਪ੍ਰੀਖਿਆ ਪੂਰੀ ਕੀਤੀ ਸੀ। ਅਧਿਕਾਰਤ ਨਿਊਜ਼ ਏਜੰਸੀ ਸਿਨਹੂਆ ਅਨੁਸਾਰ, ਇਸਦਾ ਮੁੱਖ ਕੰਮ ਜੰਗਲ ਵਿੱਚ ਅੱਗ ਲੱਗਣ, ਸਮੁੰਦਰੀ ਸਰਵੇਖਣਆਦਿ ਲਈ ਕੀਤਾ ਜਾ ਸਕਦਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:chinas largest amphibious ag600 aircraft successfully maiden flight completed in china