ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗਾਇਕਾ ਸ਼ਕੀਰਾ ’ਤੇ ਲਗਿਆ 14.5 ਮਿਲੀਅਨ ਯੂਰੋ ਦੇ ਟੈਕਸ ਚੋਰੀ ਦਾ ਦੋਸ਼

ਕੋਲੰਬੀਆ ਦੀ ਸੁਪਰਸਟਾਰ ਗਾਇਕਾ ਸ਼ਕੀਰਾ 14.5 ਮਿਲੀਅਨ ਯੂਰੋ ਟੈਕਸ ਦੀ ਧੋਖਾਧੜੀ ਦੇ ਦੋਸ਼ ਚ ਵੀਰਵਾਰ ਨੂੰ ਬਾਰਸੀਲੋਨਾ ਦੇ ਨੇੜੇ ਇਕ ਅਦਾਲਤ ਚ ਪੁੱਜੀ। ਮਸ਼ਹੂਰ ਗਾਇਕਾ ਸ਼ਕੀਰਾ ਮੀਡੀਆ ਤੋਂ ਬਚਣ ਲਈ ਗੈਰਾਜ ਦੇ ਰਸਤੇ ਅਦਾਲਤ ਚ ਪੁੱਜੀ। ਜਿਥੇ ਕਾਰਵਾਈ 10 ਵਜੇ ਸ਼ੁਰੂ ਹੋਣੀ ਸੀ।

 

ਦੱਸ ਦੇਈਏ ਕਿ ਲੈਟਿਨ ਅਮਰੀਕਾ ਦੀ ਗਾਇਕਾ ਸ਼ਕੀਰਾ ਸਪੇਨ ਚ ਫੁੱਟਬਾਲਰ ਗੇਰਾਰਡ ਪੀਕੇ ਅਤੇ ਆਪਣੇ ਦੋ ਬੱਚਿਆਂ ਨਾਲ ਰਹਿੰਦੀ ਹਨ।

 

ਪ੍ਰੌਸੀਕਿਊਟਰ ਦਾ ਦੋਸ਼ ਹੈ ਕਿ ਉਹ ਅਤੇ ਉਨ੍ਹਾਂ ਦੇ ਇਕ ਸਲਾਹਕਾਰ ਨੇ ਟੈਕਸ ਧੋਖਾਧੜੀ ਕੀਤੀ ਹੈ ਤੇ ਸਾਲ 2011 ਤੋਂ 2014 ਵਿਚਾਲੇ ਸਪੇਨ ਚ ਰਹਿਣ ਦੇ ਬਾਵਜੂਦ ਉਨ੍ਹਾਂ ਨੇ ਟੈਕਸ ਦਾ ਭੁੱਗਤਾਨ ਨਹੀਂ ਕੀਤਾ। ਹਾਲਾਂਕਿ ਸਪੇਲੇ ਦੀ ਮੀਡੀਆ ਦੀ ਖ਼ਬਰਾਂ ਮੁਤਾਬਕ ਸ਼ਕੀਰਾ ਟੈਕਸ ਅਫ਼ਸਰਾਂ ਨੂੰ ਭੁੱਗਤਾਨ ਕਰ ਚੁੱਕੀ ਹਨ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:colombian-singer-shakira-appeared-in-a-spanish-court-to-answer-to-tax-fraud-charges