ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ: ਅਮਰੀਕਾ ’ਚ ਸਭ ਤੋਂ ਵੱਧ ਮੌਤਾਂ, ਸਿਰਫ ਨਿਊਯਾਰਕ ’ਚ 10,000 ਪਾਰ

ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਅਮਰੀਕਾ ਦੇ ਸੂਬੇ ਨਿਊਯਾਰਕ ਵਿਚ 10,000 ਤੋਂ ਪਾਰ ਹੋ ਗਈ ਹੈ, ਜਦੋਂ ਕਿ ਅਮਰੀਕਾ ਵਿਚ ਕੋਵਿਡ 19 ਤੋਂ ਮਰਨ ਵਾਲਿਆਂ ਦੀ ਗਿਣਤੀ 22800 ਨੂੰ ਪਾਰ ਕਰ ਗਈ ਹੈ

 

ਸੋਮਵਾਰ (13 ਅਪ੍ਰੈਲ) ਰਾਤ 11 ਵਜੇ ਤੱਕ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੀ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 17 ਹਜ਼ਾਰ 569 ਹੋ ਗਈ ਹੈ ਅਮਰੀਕਾ ਕੋਰੋਨਾ ਤੋਂ ਹੋਈਆਂ ਮੌਤਾਂ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ

 

ਅਮਰੀਕਾ ਤੋਂ ਬਾਅਦ ਇਟਲੀ 20465 ਮੌਤਾਂ, ਸਪੇਨ 17489, ਫਰਾਂਸ 14393 ਅਤੇ ਇੰਗਲੈਂਡ 11329 ਮੌਤਾਂ ਹੋਈਆਂ ਹਨ ਦਸੰਬਰ ਚੀਨ ਮਹਾਂਮਾਰੀ ਦੇ ਫੈਲਣ ਤੋਂ ਬਾਅਦ 193 ਦੇਸ਼ਾਂ ਅਤੇ ਖੇਤਰਾਂ 18 ਲੱਖ 83 ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹੋ ਚੁਕੇ ਹਨ ਉਨ੍ਹਾਂ ਚੋਂ ਹੁਣ ਤੱਕ 4 ਲੱਖ 43 ਹਜ਼ਾਰ ਤੋਂ ਵੱਧ ਲੋਕ ਠੀਕ ਵੀ ਹੋਏ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona has the most deaths in America more than 10000 died in New York