ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਕੋਰੋਨਾ ਵਾਇਰਸ: ਚੀਨ ਨੇ ਸਿਰਫ 9 ਦਿਨਾਂ ’ਚ ਬਣਾ ਦਿੱਤਾ 1000 ਬਿਸਤਰਿਆਂ ਵਾਲਾ ਹਸਪਤਾਲ

ਚੀਨ ਨੇ ਕੋਰੋਨਾ ਵਾਇਰਸ ਨਾਲ ਲੜਨ ਲਈ ਰਿਕਾਰਡ 9 ਦਿਨਾਂ ਵੁਹਾਨ 1000 ਬੈਡਾਂ ਵਾਲਾ ਇਕ ਅਸਥਾਈ ਹਸਪਤਾਲ ਬਣਾਇਆ ਹੈਜਦਕਿ 2,300 ਬਿਸਤਰੇ ਦਾ ਦੂਜਾ ਹਸਪਤਾਲ ਕੁਝ ਦਿਨਾਂ ਤਿਆਰ ਹੋ ਜਾਵੇਗਾ

 

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੋਮਵਾਰ ਤੋਂ ਨਵੇਂ ਬਣੇ ਹੋਂਸਨ ਹਸਪਤਾਲ ਮਰੀਜ਼ਾਂ ਦੇ ਇਲਾਜ ਲਈ 1,400 ਫੌਜ ਦੇ ਜਵਾਨਾਂ ਨੂੰ ਭੇਜਣ ਦੇ ਆਦੇਸ਼ ਦਿੱਤੇਇਸ ਹਸਪਤਾਲ 1000 ਬਿਸਤਰੇ ਦੀ ਸਮਰੱਥਾ ਹੈ ਤੇ ਇਹ ਵਿਸ਼ੇਸ਼ ਤੌਰ 'ਤੇ ਕੋਰੋਨਾ ਵਾਇਰਸ ਦੇ ਇਲਾਜ ਲਈ ਤਿਆਰ ਕੀਤਾ ਗਿਆ ਹੈ

 

ਫੌਜ ਦੇ 1,400 ਜਵਾਨਾਂ ਚੋਂ 950 ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਜੁੜੇ ਸਾਂਝੇ ਰਣਨੀਤਕ ਸਹਾਇਤਾ ਫੋਰਸ ਦੇ ਮੈਂਬਰ ਹਨ ਜਦਕਿ 450 ਮਿਲਟਰੀ ਮੈਡੀਕਲ ਯੂਨੀਵਰਸਿਟੀ ਦੇ ਹਨਇਸਦੇ ਨਾਲ ਹੀ ਮਹਾਂਮਾਰੀ ਨੂੰ ਰੋਕਣ ਅਤੇ ਨਿਯੰਤਰਣ ਲਈ ਹਸਪਤਾਲਾਂ ਦੇ ਮਾਰਗ ਦਰਸ਼ਨ ਲਈ 15 ਵਿਅਕਤੀਆਂ ਦਾ ਇੱਕ ਸਾਂਝਾ ਸਮੂਹ ਭੇਜਿਆ ਗਿਆ ਹੈ

 

 

 

 

 

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Corona virus: China made 1000 bed hospital in just 9 days