ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿੰਦੀ ਦੇ ਰਚਨਾਕਾਰ ਡਾਕਟਰ ਲਕਸ਼ਮੀਧਰ ਦੀ ਜਾਪਾਨ ਵਿਚ ਮੌਤ

ਹਿੰਦੀ ਦੇ ਰਚਨਾਕਾਰ ਡਾਕਟਰ ਲਕਸ਼ਮੀਧਰ ਦੀ ਜਾਪਾਨ ਵਿਚ ਮੌਤ

ਇਲਾਹਾਬਾਦ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਤੇ ਹਿੰਦੀ ਦੇ ਰਚਨਾਕਾਰ ਡਾਕਟਰ ਲਕਸ਼ਮੀਧਰ ਮਾਲਵੀਯ ਦੀ ਜਾਪਾਨ ਵਿਚ ਮੌਤ ਹੋ ਗਈ। ਜਾਪਾਨ ਦੇ ਸਮੇਂ ਮੁਤਾਬਕ 5 ਵਜੇ ਡਾਕਟਰ ਲਕਸ਼ਮੀਧਰ ਦੀ ਮੌਤ ਹੋ ਗਈ।

 

ਮਾਲਵੀਯ ਆਪਣੇ ਘਰ ਕਮਿਓਕਾ ਕੋਓਟੋ ਵਿਚ ਸਨ ਅਤੇ ਸੁੱਤੇ ਪਿਆ ਦੀ ਹੀ ਉਨ੍ਹਾਂ ਦੀ ਮੌਤ ਹੋ ਗਈ। ਉਹ ਮਹਾਮਨਾ ਮਦਨਮੋਹਨ ਮਾਲਵੀ ਦੇ ਪੋਤਰੇ ਸਨ। ਉਨ੍ਹਾਂ ਦਾ ਇਲਾਹਾਬਾਦ ਨਾਲ ਜਨਮ ਦਾ ਰਿਸ਼ਤਾ ਸੀ। ਅਲਬੇਲੀ ਜੀਵਨਸ਼ੈਲੀ ਤੋਂ ਇਲਾਵਾ ਉਹ ਕਵਿ ਦੇਵ ਉਤੇ ਆਪਣੀ ਮੌਲਿਕ ਖੋਜ਼ ਲਈ ਜਾਣੇ ਜਾਣਗੇ। 85 ਸਾਲਾਂ ਦੀ ਉਮਰ ਵਿਚ ਉਹ ਰੋਜ਼ ਕਈ ਘੰਟੇ ਮੇਜ ਉਤੇ ਬੈਠੇ ਅਧਿਐਨ ਕਰਦੇ ਸਨ ਅਤੇ ਲਿਖਦੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:creator of Hindi doctor Laxmidhar Malviya dies in Japan