ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟਰੇਲੀਆ ’ਚ ਇਕ ਸਾਲ ਵਿਚ 22 ਬੰਦਿਆਂ ਨੇ ਜੰਮੇ ਬੱਚੇ

ਆਸਟਰੇਲੀਆ ’ਚ ਇਕ ਸਾਲ ਵਿਚ 22 ਬੰਦਿਆਂ ਨੇ ਜੰਮੇ ਬੱਚੇ

ਆਸਟਰੇਲੀਆ ਵਿਚ ਪਿਛਲੇ ਸਾਲ 22 ਪੁਰਸ਼ਾਂ ਨੇ ਗਰਭਧਾਰਣ ਕਰਨ ਬਾਅਦ ਬੱਚਿਆਂ ਨੂੰ ਜਨਮ ਦਿੱਤਾ ਹੈ। ਜਨਮ ਦੇਣ ਵਾਲਿਆਂ ਵਿਚੋਂ 22 ਪੁਰਸ਼ ਟ੍ਰਾਂਸਜੇਂਡਰ ਹਨ।

 

ਇਨ੍ਹਾਂ ਪੁਰਸ਼ਾਂ ਦਾ ਨਾਮ ਉਨ੍ਹਾਂ 228 ਪੁਰਸ਼ਾਂ ਦੀ ਲਿਸਟ ਵਿਚ ਸ਼ਾਮਲ ਹੋ ਗਿਆ, ਜਿਨ੍ਹਾਂ ਪਿਛਲੇ 10 ਸਾਲ ਵਿਚ ਬੱਚਿਆਂ ਨੂੰ ਜਨਮ ਦਿੱਤਾ ਸੀ। ਡਿਪਾਰਟਮੈਂਟ ਆਫ ਹਿਊਮਨ ਸਰਵਿਸ ਨੇ ਬਰਥ ਰੇਟ ਨਾਲ ਸਬੰਧਤ ਅੰਕੜਾ ਜਾਰੀ ਕੀਤਾ ਹੈ।

 

ਇਸ ਤੋਂ ਪਹਿਲਾਂ 2009 ਤੱਕ ਇਸ ਬਾਰੇ ਕੋਈ ਅਧਿਕਾਰਤ ਤੌਰ ਉਤੇ ਜਾਣਕਾਰੀ ਜਾਂ ਅੰਕੜਾ ਸਾਹਮਣੇ ਨਹੀਂ ਆਇਆ ਸੀ। ਦਰਅਸਲ, ਸੈਕਸ ਚੇਂਜ (ਜੇਂਡਰ ਚੇਂਜ) ਨਾਲ ਮਰਦ ਬਣਨ ਦੇ ਬਾਅਦ ਵੀ ਬੱਚੇ ਨੂੰ ਜਨਮ ਦੇਣ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਕੁਝ ਲੋਕਾਂ ਨੇ ਇਸ ਮਰਦਾਨਗੀ ਉਤੇ ਸਵਾਲ ਕਰਾਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਪੁਰਸ਼ ਬੱਚਿਆਂ ਨੂੰ ਜਨਮ ਦਿੰਦਾ ਹੈ ਤਾਂ ਉਹ ਅਸਲ ਵਿਚ ਕਦੇ ਮਰਦ ਹੋ ਨਹੀਂ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Data shows 22 Australian men gave birth last year