ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਥੋਪੀਆ ਨੇ ਲਾਂਚ ਕੀਤਾ ਆਪਣਾ ਪਹਿਲਾ ਸੈਟੇਲਾਈਟ

ਈਥੋਪੀਆ ਨੇ ਅੱਜ ਆਪਣਾ ਪਹਿਲਾ ਉਪਗ੍ਰਹਿ ਲਾਂਚ ਕਰ ਦਿੱਤਾ। ਪੁਲਾੜ ਪ੍ਰੋਗਰਾਮ ਚ ਇਸ ਦੇਸ਼ ਦੀ ਇਹ ਅਹਿਮ ਪ੍ਰਾਪਤੀ ਹੈ। ਈਥੋਪੀਅਨ ਰਿਮੋਟ ਸੈਂਸਿੰਗ ਸੈਟੇਲਾਈਟ ਨੂੰ ਚੀਨ ਦੇ ਸਪੇਸ ਸਟੇਸ਼ਨ ਤੋਂ ਲਾਂਚ ਕੀਤਾ ਗਿਆ। 

 

ਦੇਸ਼ ਦੇ ਡਿਪਟੀ ਪ੍ਰਧਾਨ ਮੰਤਰੀ ਨੇ ਇਸ ਨੂੰ ਦੇਸ਼ ਲਈ ਅਹਿਮ ਪ੍ਰਾਪਤੀ ਦੱਸਿਆ। ਈਥੋਪੀਆ 11ਵਾਂ ਅਫਰੀਕੀ ਮੁਲਕ ਹੈ ਜਿਸ ਨੇ ਸੈਟੇਲਾਈਟ ਲਾਂਚ ਕੀਤਾ ਹੈ। 1998 ਵਿਚ ਮਿਸਰ ਨੇ ਆਪਣਾ ਪਹਿਲਾ ਸੈਟੇਲਾਈਟ ਲਾਂਚ ਕੀਤਾ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ethiopia launching its first satellite from a Chinese Space Station