ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਮਾਨੀ ਬਿਜਲੀ ਕਾਰਨ ਦਰੱਖਤ ਅੰਦਰ ਲੱਗੀ ਅੱਗ, ਵਾਇਰਲ VIDEO

ਕਈ ਵਾਰ ਖ਼ਰਾਬ ਮੌਸਮ ਕਾਰਨ ਆਸਮਾਨੀ ਬਿਜਲਈ ਡਿੱਗਣ ਨਾਲ ਦਰੱਖਤਾਂ ਨੂੰ ਦੋ ਹਿੱਸਿਆਂ ਵਿੱਚ ਹੁੰਦੇ ਹੋਏ ਵੇਖਿਆ ਜਾਂਦਾ ਹੈ ਪਰ ਕਈ ਵਾਰ ਨਤੀਜੇ ਵੱਖਰੇ ਅਤੇ ਵਿਲੱਖਣ ਹੁੰਦੇ ਹਨ। ਅਜਿਹੀ ਹੀ ਇੱਕ ਅਨੋਖੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।

 

ਵੀਡੀਓ ਵਿੱਚ ਦਰੱਖਤ ਆਸਮਾਨੀ ਬਿਜਲੀ ਕਾਰਨ ਸੜ ਰਿਹਾ ਦਿਖਾਈ ਦੇ ਰਿਹਾ ਹੈ, ਪਰ ਅਜੀਬ ਗੱਲ ਇਹ ਹੈ ਕਿ ਇਹ ਬਾਹਰੋਂ ਨਹੀਂ ਬਲਕਿ ਅੰਦਰੋਂ ਸੜ ਰਿਹਾ ਹੈ। ਦਰੱਖਤ ਦਾ ਤਣਾ ਫਟਿਆ ਹੋਇਆ ਹੈ ਅਤੇ ਇਸ ਤੋਂ ਅੱਗ ਦਿਖਾਈ ਦਿੰਦੀ ਹੈ।

 

 

ਇਸ ਵੀਡੀਓ 20 ਅਕਤੂਬਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਸੀ, ਉਦੋਂ ਤੋਂ ਇਸ ਨੂੰ 9.51 ਮਿਲੀਅਨ ਲੋਕਾਂ ਨੇ ਵੇਖਿਆ ਹੈ।  ਇਸ ਤੋਂ ਇਲਾਵਾ ਲੱਖਾਂ ਨੇ ਪਸੰਦ ਅਤੇ ਰੀਟਵੀਟ ਕੀਤਾ ਗਿਆ ਹੈ। ਵੀਡੀਓ ਮਿਸੀਸਿਪੀ ਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Fire inside the tree caught because of lightening video goes viral