ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ 'ਚ ਬਣੀ ਪਹਿਲੀ ਮਹਿਲਾ ਹਿੰਦੂ ਜੱਜ

ਇਸਲਾਮਿਕ ਦੇਸ਼ ਪਾਕਿਸਤਾਨ ਚ ਸੁਮਨ ਕੁਮਾਰੀ ਨਾਂ ਦੀ ਪਹਿਲੀ ਹਿੰਦੂ ਮਹਿਲਾ ਸਿਵਲ ਜੱਜ ਨਿਯੁਕਤ ਹੋਈ ਹੈ। ਸੁਮਨ ਕੁਮਾਰੀ ਸਿੰਧ ਸੂਬੇ ਦੇ ਕੰਮਬਰ-ਸ਼ਾਹਦਾਕੋਟ ਨਾਲ ਸਬੰਧਤ ਹਨ ਤੇ ਆਪਣੇ ਹੀ ਜ਼ਿਲ੍ਹੇ ਚ ਸੇਵਾ ਨਿਭਾਵੇਗੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਸੁਮਨ ਕੁਮਾਰੀ ਨੇ ਕਰਾਚੀ ਦੀ ਸਜਾਬਿਸਤ ਯੂਨੀਵਰਸਿਟੀ ਤੋਂ ਮਾਸਟਰ ਇਨ ਲਾਅ ਕੀਤੀ ਤੇ ਹੈਦਰਾਬਾਦ (ਪਾਕਿਸਤਾਨ) ਤੋਂ ਐਲ.ਐਲ.ਬੀ. ਪਾਸ ਕੀਤੀ ਸੀ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:First woman Hindu judge in Pakistan