ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਗਲੈਂਡ ’ਚ ਸੈਂਡਵਿਚ ਖਾਣ ਨਾਲ 5 ਲੋਕਾਂ ਦੀ ਮੌਤ

ਇੰਗਲੈਂਡ ਦ ਹਸਪਤਾਲ ਚ ਸੈਂਡਵਿਚ ਅਤੇ ਸਲਾਦ ਖਾਣ ਨਾਲ 5 ਲੋਕਾਂ ਦੀ ਮੌ ਹੋ ਗਈ। ਦਸਿਅ ਜਾ ਰਿਹਾ ਹੈ ਕਿ ਖਾਦ ਪਦਾਰਥਾਂ ਲਿਸਟਿਰਿਆ ਇਨਫ਼ੈਕਸ਼ਨ ਕਾਰਨ ਮਰੀਜ਼ਾਂ ਦੀ ਜਾਨ ਗਈ। ਸਰਕਾਰ ਨੇ ਘਟਨਾ ਮਗਰੋਂ ਹਸਪਤਾਲ ਦੇ ਖਾਦ ਪਦਾਰਥਾਂ ਦੀ ਪੜਤਾਲ ਕਰਨ ਦੇ ਹੁਕਮ ਦਿੱਤੇ ਹਨ।

 

ਸਿਹਤ ਮੰਤਰੀ ਮੈਟ ਹੈਨਕਾਕ ਨੇ ਸ਼ਨਿੱਚਵਾਰ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਸਪਤਾਲਾਂ ਚ ਦਿੱਤੇ ਜਾਣ ਵਾਲੇ ਖਾਣੇ ਦੀ ਸਖਤੀ ਨਾਲ ਜਾਂਚ ਕੀਤੀ ਜਾਵੇ। ਜਾਣਕਾਰੀ ਮੁਤਾਬਕ ਅਫ਼ਸਰਾਂ ਨੇ ਗੁਡ ਫੂਡ ਚੈਨ ਨੂੰ ਹਸਪਤਾਲ ਚ ਖਾਣੇ ਦੀ ਸਪਲਾਈ ਦਾ ਠੇਕਾ ਦਿੱਤਾ ਸੀ। ਇਹ ਚੈਨ ਇੰਗਲੈਂਡ ਦੇ ਦਰਜਨਾਂ ਹਸਪਤਾਲਾਂ ਚ ਸਪਲਾਈ ਕਰਦੀ ਹੈ।

 

ਇਸ ਤੋਂ ਪਹਿਲਾਂ ਉੱਤਰ ਪੱਛਮੀ ਇੰਗਲੈਂਡ ਚ ਲਿਵਰਪੂਲ ਅਤੇ ਮੈਨਚੈਸਟਰ ਚ ਤਿੰਨ ਮਰੀਜ਼ਾਂ ਦੇ ਖਾਣ ਪਦਾਰਥਾਂ ਚ ਲਿਸਟਿਰਿਆ ਇਨਫ਼ੈਕਸ਼ਨ ਕਾਰਨ ਮੌਤ ਹੋਈ ਹੈ।

 

ਇੰਗਲੈਂਡ ਲੋਕ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਲੰਘੇ ਮਈ ਚ ਇਨਫ਼ੈਕਸ਼ਨ ਉਤਪਾਦਾਂ ਨੂੰ ਵਾਪਸ ਲਏ ਜਾਣ ਦੇ ਬਾਅਦ ਤੋਂ ਕਿਸੇ ਨੂੰ ਮਰਨ ਦੀ ਖ਼ਬਰ ਨਹੀਂ ਮਿਲੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Five people died after eating sandwich in Britain