ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ: ਗੈਸ ਦੀਆਂ ਕੀਮਤਾਂ 'ਚ ਹੋਵੇਗਾ 190 ਫ਼ੀਸਦੀ ਵਾਧਾ

 

ਪਾਕਿਸਤਾਨ ਵਿੱਚ ਜੁਲਾਈ ਮਹੀਨੇ ਗੈਸ ਦੀਆਂ ਕੀਮਤਾਂ ਵਿੱਚ 190 ਫ਼ੀਸਦੀ ਤੱਕ ਵਾਧਾ ਹੋਣ ਦੀ ਸੰਭਾਵਨਾ ਹੈ। ਜੀਓ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। 

 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੈਟਰੋਲੀਅਮ ਡਵੀਜ਼ਨ ਨੇ ਇਕ ਰਿਪੋਰਟ ਤਿਆਰ ਕੀਤੀ ਹੈ ਜਿਸ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਅਗਲੇ ਮਹੀਨੇ ਵਾਧਾ ਹੋਵੇਗਾ।
ਸੂਤਰਾਂ ਨੇ ਦੱਸਿਆ ਕਿ ਇਕ ਮਹੀਨੇ ਵਿੱਚ 50 ਕਿਊਬਿਕ ਮੀਟਰ ਗੈਸ ਦੀ ਵਰਤੋਂ ਕਰਨ ਉੱਤੇ 63 ਰੁਪਏ ਪ੍ਰਤੀ ਯੂਨਿਟ ਵਸੂਲੇ ਜਾ ਸਕਦੇ ਹਨ। 

 

ਰਿਪੋਰਟ ਵਿੱਚ ਇਹ ਕਿਹਾ ਗਿਆ ਹੈ ਕਿ ਇਕ ਮਹੀਨੇ ਵਿੱਚ 100 ਕਿਊਬਿਕ ਮੀਟਰ ਗੈਸ ਦਾ ਵਰਤੋਂ ਕਰਨ ਉੱਤੇ ਪ੍ਰਤੀ ਯੂਨਿਟ 242 ਰੁਪਏ ਵਸੂਲੇ ਜਾਣਗੇ। ਇਹ ਵਾਧਾ 190.55 ਫ਼ੀਸਦੀ ਹੋਵੇਗਾ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gas price in Pakistan will increase by 190 percent