ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੀਬੀਆ `ਚ ਚੋਣਾਂ ਲਈ ਜਰਮਨ 23.3 ਲੱਖ ਡਾਲਰ ਦੇਵੇਗਾ : ਯੰਯੁਕਤ ਰਾਸ਼ਟਰ

ਲੀਬੀਆ `ਚ ਚੋਣਾਂ ਲਈ ਜਰਮਨ 23.3 ਲੱਖ ਡਾਲਰ ਦੇਵੇਗਾ : ਯੰਯੁਕਤ ਰਾਸ਼ਟਰ

ਲੀਬੀਆ `ਚ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ (ਯੂਐਨਡੀਪੀ) ਨੇ ਕਿਹਾ ਕਿ ਤ੍ਰਿਪੋਲੀ `ਚ ਚੋਣ ਪ੍ਰੋਗਰਾਮ ਲਈ ਜਰਮਨੀ 20 ਲੱਖ ਯੂਰੋ (23.3 ਲੱਖ ਡਾਲਰ) ਮੁਹੱਈਆ ਕਰਵਾਏਗਾ।


ਆਈਏਐਨਐਸ ਨੇ ਖ਼ਬਰ ਏਜੰਸੀ ਸਿਨਹੁਆ ਨੇ ਯੂਐਨਡੀਪੀ ਦੇ ਬਿਆਨ ਦੇ ਹਵਾਲੇ ਨਾਲ ਦੱਸਿਆ ਕਿ ਲੀਬੀਆ `ਚ ਜਰਮਨੀ ਦੇ ਰਾਜਦੂਤ ਓਲੀਵਰ ਓਕਜਾ ਨੇ ਕਿਹਾ ਕਿ ਇਸਦਾ ਉਦੇਸ਼ 2018 ਤੋਂ 2020 ਦੇ ਵਿਚ ਲੀਬੀਆ `ਚ ਨਗਰ ਪਾਲਿਕਾ ਚੋਣਾਂ ਦੇ ਸੰਚਾਲਨ `ਚ ਨਗਰ ਪਾਲਿਕਾ ਚੋਣਾਂ ਲਈ ਕੇਂਦਰ  ਕਮੇਟੀ (ਸੀਸੀਐਮਸੀਈ) ਦੀ ਮਦਦ ਕਰਨਾ ਹੈ।


ਸੀਸੀਐਮਸੀਈ ਨੇ ਦੱਸਿਆ ਕਿ ਦੱਖਣੀ ਪੱਛਮੀ ਲੀਬੀਆ ਦੇ ਸ਼ਹਿਰਾਂ ਬਾਨੀ ਵਾਲਿਦ ਅਤੇ ਦੇਰਜ ਸ਼ਹਿਰਾਂ `ਚ ਨਗਰ ਪਾਲਿਕਾ ਚੋਣਾਂ ਦਾ ਐਲਾਨ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:germany to support libyan elections with 2 and 33 mn dollar united nation