ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਫਰਾਂਸ ’ਚ ਹਮਲਾਵਰ ਨੇ ਲੋਕਾਂ ਨੂੰ ਬਣਾਇਆ ਨਿਸ਼ਾਨਾ, 2 ਮੌਤਾਂ-ਕਈ ਜ਼ਖ਼ਮੀ

1 / 3ਫਰਾਂਸ ’ਚ ਬੰਦੂਕਧਾਰੀ ਦੀ ਗੋਲੀਬਾਰੀ ਕਾਰਨ 2 ਮੌਤਾਂ, ਕਈ ਜ਼ਖ਼ਮੀ

2 / 3ਫਰਾਂਸ ’ਚ ਬੰਦੂਕਧਾਰੀ ਦੀ ਗੋਲੀਬਾਰੀ ਕਾਰਨ 2 ਮੌਤਾਂ, ਕਈ ਜ਼ਖ਼ਮੀ

3 / 3ਫਰਾਂਸ ’ਚ ਬੰਦੂਕਧਾਰੀ ਦੀ ਗੋਲੀਬਾਰੀ ਕਾਰਨ 2 ਮੌਤਾਂ, ਕਈ ਜ਼ਖ਼ਮੀ

PreviousNext

ਫਰਾਂਸ ਦੇ ਸਟ੍ਰਾਸਬਰਗ `ਚ ਲੰਘੀ ਰਾਤ ਹੋਈ ਇੱਕ ਗੋਲੀਬਾਰੀ ਦੀ ਘਟਨਾ ਚ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਜਦਕਿ 11 ਲੋਕ ਜ਼ਖ਼ਮੀ ਹੋ ਗਏ। ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਕ ਬੰਦੂਕਧਾਰੀ ਨੇ ਸਿਟੀ ਸੈਂਟਰ ਦੇ ਆਲੇ-ਦੁਆਲੇ ਕਈ ਥਾਵਾਂ `ਤੇ ਰਾਤ 8 ਵਜੇ ਦੇ ਕਰੀਬ ਗੋਲੀਬਾਰੀ ਕਰ ਦਿੱਤੀ। ਇਸ ਹਮਲੇ `ਚ ਘੱਟੋ ਘੱਟ 2 ਲੋਕਾਂ ਦੀ ਮੌਤ ਹੋ ਗਈ। ਪੁਲਿਸ ਇਸ ਘਟਨਾ ਦੀ ਅੱਤਵਾਦੀ ਹਮਲੇ ਵਜੋਂ ਪੜਤਾਲ ਕਰ ਰਹੀ ਹੈ।

 

ਫਰਾਂਸ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਸ ਹਮਲਾਵਰ ਦਾ ਨਾਂ ਸ਼ਰੀਫ ਹੈ ਜਿਸਦੀ ਉਮਰ 29 ਸਾਲ ਹੈ। ਪੁਲਿਸ ਵਿਭਾਗ ਇਸ ਹਮਲੇ ਚ ਸ਼ੱਕੀ ਬੰਦੂਕਧਾਰੀ ਦਾ ਸਕੈੱਚ ਵੀ ਜਾਰੀ ਕਰ ਦਿੱਤਾ ਹੈ। ਇਸ ਹਮਲੇ ਚ ਜ਼ਖਮੀਆਂ ਹੋਏ ਲੋਕਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ਤੋਂ ਇਸ ਘਟਨਾ ਦੀ ਜਾਣਕਾਰੀ ਲਈ ਪੁਲਿਸ ਪੁੱਛਗਿੱਛ ਕਰ ਰਹੀ ਹੈ।  

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:gunman opened fire in France for 2 dead several injured