ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੇਪਾਲ `ਚ ਸੱਤ ਲੋਕਾਂ ਨੂੰ ਲੈ ਕੇ ਜਾਂਦਾ ਹੈਲੀਕਾਪਟਰ ਹਾਦਸਾਗ੍ਰਸਤ

ਨੇਪਾਲ `ਚ ਸੱਤ ਲੋਕਾਂ ਨੂੰ ਲੈ ਕੇ ਜਾਂਦਾ ਹੈਲੀਕਾਪਟਰ ਹਾਦਸਾਗ੍ਰਸਤ

ਨੇਪਾਲ ਦੇ ਪਹਾੜੀ ਇਲਾਕੇ `ਚ ਇਕ ਹੈਲੀਕਾਪਟਰ ਹਾਦਸਾ ਗ੍ਰਸਤ ਹੋ ਗਿਆ। ਸਮਾਚਾਰ ਏਜੰਸੀ ਏਐਫਪੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਸ `ਚ ਕੁਲ ਸੱਤ ਲੋਕ ਸਵਾਰ ਸਨ। ਕਾਠਮੰਡੂ ਦੇ ਤ੍ਰਿਭੁਵਨ ਇੰਟਰਨੈਸ਼ਨਲ ਏਅਰਪੋਰਟ ਨੇ ਕਿਹਾ ਕਿ ਰਾਹਤ `ਚ ਲੱਗੇ ਹੈਲੀਕਾਪਟਰਾਂ ਨਾਲ ਲਗਾਤਾਰ ਸ਼ਨੀਵਾਰ ਨੂੰ ਭਾਲ ਕੀਤੀ ਜਾ ਰਹੀ ਹੈ, ਜਦੋਂ ਕਿ ਸੈਨਾ ਅਤੇ ਪੁਲਿਸ ਦੇ ਬਚਾਅ ਦਲ ਪਹਾੜ `ਤੇ ਪੈਦਲ ਹੀ ਤਲਾਸ਼ੀ ਕਰਨ ਲੱਗੇ ਹਨ।


ਇਹ ਇਲਾਕਾ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ ਕਰੀਬ 50 ਮੀਲ ਭਾਵ 80 ਕਿਲੋਮੀਟਰ ਉਤਰ ਪੱਛਮੀ `ਚ ਸਥਿਤ ਹੈ। ਇਨ੍ਹਾਂ ਸਵਾਰ ਲੋਕਾਂ `ਚ ਇਕ ਪਾਇਲਟ, ਜਦੋਂ ਕਿ ਛੇ ਯਾਤਰੀ ਸਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Helicopter with 7 people on board crashes in Nepal