ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

7.5 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਇੰਡੋਨੇਸ਼ੀਆ, ਸੁਨਾਮੀ ਦੀ ਚੇਤਾਵਨੀ

ਇੰਡੋਨੇਸ਼ੀਆ

ਇੰਡੋਨੇਸ਼ੀਆ ਸ਼ੁੱਕਰਵਾਰ ਨੂੰ 7.5 ਤੀਬਰਤਾ ਵਾਲੇ ਭੂਚਾਲ ਨਾਲ ਦਹਿਲ ਗਿਆ. ਇਸ ਤੋਂ ਬਾਅਦ ਦੁਰਘਟਨਾ ਏਜੰਸੀ ਨੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ. ਇਹ ਭੂਚਾਲ ਸੁਲਾਵੇਸੀ ਟਾਪੂ ਦੇ ਨੇੜੇ ਆਇਆ ਹੈ.

 

ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਬੋਰੇਨੀਓ ਦੇ ਪੂਰਬ ਵਿੱਚ ਸੁਲਾਵੇਸੀ ਟਾਪੂ ਦੇ ਨੇੜੇ 7.5 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਹੈ. ਸਾਨੂੰ ਇਹ ਦੱਸਣਾ ਚਾਹੀਦਾ ਹੈ ਕਿ ਇੰਡੋਨੇਸ਼ੀਆ ਪੈਸਿਫਿਕ ਰਿੰਗ ਆਫ ਫਾਇਰ ਤੇ ਸਥਿਤ ਹੈ, ਜਿੱਥੇ ਭੁਚਾਲ ਆਮ ਹੀ ਆਉਂਦੇ ਰਹਿੰਦੇ ਹਨ.

 

ਇਸ ਤੋਂ ਪਹਿਲਾ ਸੁਲਾਵੇਸੀ ਦੇ ਦੱਖਣ-ਪੱਛਮ ਵਿੱਚ ਲਾਮਬਾਕ ਟਾਪੂ ਉੱਤੇ ਆਏ ਭੂਚਾਲ ਕਾਰਨ ਤਕਰੀਬਨ 500 ਲੋਕਾਂ ਦੀ ਮੌਤ ਹੋ ਗਈ ਸੀ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:high earthqauke shooks central indonesia