ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਨ ’ਤੇ ਜਾਣਾ ਚਾਹੁੰਦੇ ਹੋ ਤਾਂ ਹੋ ਜਾਓ ਤਿਆਰ ਕਿਉਂਕਿ...

ਸਪੇਸ ਐਕਸ ਆਪਣੇ ਬਿੱਗ ਫਾਲਕਨ ਰਾਕਿਟ (ਬੀਐਫਆਰ) ਦੁਆਰਾ ਇੱਕ ਸੈਲਾਨੀ ਨੂੰ ਚੰਨ ਕੋਲ ਭੇਜਣ ਦੀ ਤਿਆਰੀ ਕਰ ਰਿਹਾ ਹੈ। ਇਸ ਰਾਕਿਟ ਨੂੰ ਲੋਕਾਂ ਨੂੰ ਪੁਲਾੜ ਚ ਲੈ ਜਾਣ ਲਈ ਤਿਆਰ ਕੀਤਾ ਗਿਆ ਹੈ।

 

ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਕੰਪਨੀ ਸਪੇਸ ਐਕਸ ਨੇ ਟਵਿੱਟਰ ਤੇ ਕਿਹਾ ਕਿ ਸਪੇਸ ਐਕਸ ਨੇ ਬੀਐਫਆਰ ਚ ਸਵਾਰ ਹੋ ਕੇ ਚੰਨ ਕੋਲ ਜਾਣ ਲਈ ਪਹਿਲੇ ਨਿਜੀ ਯਾਤਰੀ ਨਾਲ ਕਰਾਰ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਪੁਲਾੜ ਦੀ ਯਾਤਰਾ ਕਰਨ ਦੇ ਚਾਹਵਾਨ ਲੋਕਾਂ ਦਾ ਸਪਨਾ ਪੂਰਾ ਕਰਨ ਦੀ ਦਿਸ਼ਾ ਚ ਸਾਡਾ ਇਹ ਪਹਿਲਾ ਕਦਮ ਹੈ। ਸਪੇਸ ਐਕਸ ਨੇ ਹਾਲੇ ਇਸ ਸਬੰਧੀ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਸੋਮਵਾਰ ਨੂੰ ਵਿਸਥਾਰ ਨਾਲ ਜਾਣਕਾਰੀ ਦੇਵੇਗੀ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:If you want to go on the moon then get ready because