ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੰਦੂਕਧਾਰੀ ਨੇ ਲਾਹੌਰ ਏਅਰਪੋਰਟ ਉਤੇ ਕੀਤੀ ਫਾਈਰਿੰਗ, 2 ਦੀ ਮੌਤ

ਬੰਦੂਕਧਾਰੀ ਨੇ ਲਾਹੌਰ ਏਅਰਪੋਰਟ ਉਤੇ ਕੀਤੀ ਫਾਈਰਿੰਗ, 2 ਦੀ ਮੌਤ

ਪਾਕਿਸਤਾਨ ਦੇ ਲਾਹੌਰ ਸਥਿਤ ਏਲਾਮਾ ਇਕਬਾਲ ਇੰਟਰਨੈਸ਼ਨਲ ਏਅਰਪੋਰਟ ਉਤੇ ਬੁੱਘਵਾਰ ਨੂੰ ਇਕ ਬੰਦੂਕਧਾਰੀ ਨੇ ਅਚਾਨਕ ਫਾਈਰਿੰਗ ਸ਼ੁਰੂ ਕਰ ਦਿੱਤੀ। ਇਸ ਘਟਨਾ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਸ਼ੱਕੀ ਵਿਅਕਤੀ ਨੇ ਏਅਰਪੋਰਟ ਲਾਊਜ਼ ਵਿਚ ਖੁੱਲ੍ਹੇਆਮ ਫਾਈਰਿੰਗ ਕੀਤੀ। ਦੁਨੀਆ ਨਿਊਜ਼ ਦੀ ਖਬਰ ਮੁਤਾਬਕ, ਉਸ ਨੂੰ ਬਾਅਦ ਵਿਚ ਅਥਾਰਿਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ।  ਪੁਲਿਸ ਨੇ ਦੱਸਿਆ ਕਿ ਇਸ ਘਟਨਾ ਪਿੱਛੇ ਵਿਅਕਤੀਗਤ ਰੰਜਿਸ਼ ਹੈ।

 

ਹਵਾਈ ਅੱਡੇ ਉਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਪੁਲਿਸ ਅਤੇ ਰੇਂਜਰਜ਼ ਦੀ ਭਾਰੀ ਤੈਨਾਤੀ ਕਰ ਦਿੱਤੀ ਗਈ ਹੈ।  ਹਵਾਈ ਅੱਡੇ ਉਤੇ ਪ੍ਰਵੇਸ਼ ਨੂੰ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In Lahore airport a Gunman opens fire in which 2 people killed