ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿ਼ਕਾਗੋ `ਚ 14 ਘੰਟਿਆਂ `ਚ 44 ਲੋਕਾਂ ਨੂੰ ਮਾਰੀ ਗੋਲੀ

ਸਿ਼ਕਾਗੋ `ਚ 14 ਘੰਟਿਆਂ `ਚ 44 ਲੋਕਾਂ ਨੂੰ ਮਾਰੀ ਗੋਲੀ

ਅਮਰੀਕਾ ਦੇ ਸਿ਼ਕਾਗੋ `ਚ 14 ਘੰਟਿਆਂ `ਚ 44 ਲੋਕਾਂ ਉਤੇ ਗੋਲੀ ਚਲਾਈ ਗਈ, ਜਿਨ੍ਹਾਂ `ਚੋਂ 5 ਦੀ ਮੌਤ ਹੋ ਗਈ। ਸੀਐਨਐਨ ਦੇ ਮੁਤਾਬਕ ਐਤਵਾਰ ਰਾਤ 1.30 ਵਜੇ ਤੋਂ ਸ਼ੁਰੂਆਤੀ ਤਿੰਨ ਘੰਟਿਆਂ `ਚ ਪੁਲਿਸ ਦੇ ਰਿਕਾਰਡ ਅਨੁਸਾਰ 10 ਘਟਨਾਵਾਂ `ਚ 30 ਲੋਕਾਂ ਨੂੰ ਗੋਲੀ ਮਾਰੀ ਗਈ। ਇਨ੍ਹਾਂ ਘਟਨਾਂਵਾਂ `ਚ ਦੋ ਦੀ ਮੌਤ ਹੋ ਗਈ।


ਗੋਲੀਬਾਰੀ ਦੀ ਘਟਨਾ ਦੇਰ ਰਾਤ ਦੋ ਵਜੇ ਤੱਕ ਹੋਈ।  ਬਿਊਰੋ ਆਫ ਪੈਟਰੋਲ ਦੇ ਪ੍ਰਮੁੱਖ ਵਾਲਰ ਨੇ ਐਤਵਾਰ ਦੁਪਹਿਰ ਨੂੰ ਕਿਹਾ ਕਿ ਸਿ਼ਕਾਗੋ ਸ਼ਹਿਰ ਨੂੰ ਹਿੰਸਕ ਰਾਤ `ਚ ਦੀ ਲੰਘਣਾ ਪਿਆ। ਇਨ੍ਹਾਂ `ਚ ਕੁਝ ਘਟਨਾਵਾਂ ਨੂੰ ਵਿਉਂਤਬੰਦੀ ਨਾਲ ਕੀਤਾ ਗਿਆ ਹੈ, ਜੋ ਗੈਗਵਾਰ ਨਾਲ ਸਬੰਧਤ ਸਨ।


ਵਾਲਰ ਨੇ ਕਿਹਾ ਕਿ ਇਕ ਘਟਨਾ `ਚ ਵਿਅਕਤੀ ਨੇ ਭੀੜ ਨਾਲ ਭਰੀ ਸਟ੍ਰੀਟ ਪਾਰਟੀ `ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:In less than 14 hours 40 shot 4 fatally as violence rips Chicago