ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਨੇ ਕਬੂਲਿਆ ਪਾਕਿ ਦਾ ਸੱਦਾ, 13 ਮਾਰਚ ਨੂੰ ਮੀਟਿੰਗ

ਕਰਤਾਰਪੁਰ ਲਾਂਘੇ ਤੇ ਗੱਲਬਾਤ ਕਰਨ ਲਈ ਭਾਰਤ ਨੇ ਪਾਕਿਸਤਾਨ ਦਾ ਸੱਦਾ ਕਬੂਲ ਕਰ ਲਿਆ ਹੈ। ਕਰਤਾਰਪੁਰ ਲਾਂਘੇ ਤੇ ਗੱਲਬਾਤ ਕਰਨ ਲਈ ਪਾਕਿਸਤਾਨ ਸਰਕਾਰ ਦਾ ਇੱਕ ਵਫ਼ਦ 13 ਮਾਰਚ ਨੂੰ ਭਾਰਤ ਆਵੇਗਾ। ਜਿਸ ਦੌਰਾਨ ਦੋਹਾਂ ਮੁਲਕਾਂ ਲਈ ਇਹ ਅਹਿਮ ਮੀਟਿੰਗ ਕਰਤਾਰਪੁਰ ਲਾਂਘੇ ਤੋਂ ਇਲਾਵਾ ਗੁਆਂਢੀ ਰਿਸ਼ਤਿਆਂ ਚ ਮਿਠਾਸ ਭਰਨ ਦਾ ਵੀ ਕੰਮ ਕਰੇਗੀ। ਭਾਰਤ ਨੇ ਪਾਕਿ ਵਲੋਂ ਦਿੱਤੇ ਇਸ ਸੱਦੇ ਦਾ ਸੁਆਗਤ ਕੀਤਾ ਹੈ।

 

 

ਨੌਟ- ਖਬਰ ਦਾ ਬਾਕੀ ਭਾਗ ਛੇਤੀ ਹੀ ਜੋੜਿਆ ਜਾ ਰਿਹਾ ਹੈਵਾਧੂ ਜਾਣਕਾਰੀ ਲਈ ਉਡੀਕ ਕਰੋ

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:India considered the invitation from Pakistan March 13 meeting