ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ-ਅਮਰੀਕੀ ਮੂਲ ਦੇ ਨਵਨੀਤ ਮੁਰਲੀ ਨੇ ਜਿੱਤਿਆ ਸਪੈਲਿੰਗ ਬੀ ਮੁਕਾਬਲਾ

ਭਾਰਤੀ ਮੂਲ ਦੇ ਅਮਰੀਕੀ ਨਾਬਾਲਗ਼ ਨਵਨੀਤ ਮੁਰਲੀ ​​ਨੇ ‘ਸਾਊਥ ਏਸ਼ੀਅਨ ਸਪੈਲਿੰਗ ਬੀ-2019’ ਮੁਕਾਬਲਾ ਜਿੱਤ ਲਿਆ ਹੈ। ਇਸ ਸਲਾਨਾ ਮੁਕਾਬਲੇ ਅਤੇ 3000 ਡਾਲਰ ਦਾ ਸ਼ਾਨਦਾਰ ਪੁਰਸਕਾਰ ਪ੍ਰਾਪਤ ਕਰਨ ਲਈ ਨਿਊਜਰਸੀ ਵਾਸੀ ਮੁਰਲੀ ​​ਨੇ 'ਫਲਾਇਪ' ਸ਼ਬਦ ਦੇ ਸਹੀ ਸ਼ਬਦ ਦੱਸੇ।

 

ਸਾਊਥ ਏਸ਼ੀਅਨ ਸਪੈਲਿੰਗ ਬੀ (ਐਸ.ਏ.ਐੱਸ.ਬੀ.) ਅਮਰੀਕਾ ਵਿੱਚ ਇੱਕ ਸਾਲਾਨਾ ਸਮਾਗਮ ਹੈ ਜਿਹੜਾ ਕਿ ਦੱਖਣੀ ਏਸ਼ੀਆਈ ਮੂਲ ਦੇ ਬੱਚਿਆਂ ਲਈ ਕਰਵਾਇਆ ਜਾਂਦਾ ਹੈ। ਐਸਏਐਸਬੀ ਨੇ ਇੱਕ ਫੇਸਬੁੱਕ ਪੋਸਟ ਚ ਐਲਾਨ ਕੀਤਾ ਕਿ ਨਵਨੀਤ ਮੁਰਲੀ ਬਣੇ ਸਾਲ 2019 ਦੇ ਐਸਏਐਸਬੀ ਚੈਂਪੀਅਨ।

 

ਮੁਰਲੀ ​​ਨੇ ਸ਼ਬਦ 'ਫਲਾਇਪ' ਦੇ ਸਹੀ ਸ਼ਬਦ ਦੱਸੇ ਜਿਸਦਾ ਅਰਥ ਮੈਰੀਅਮ-ਵੈਬਸਟਰ ਡਿਕਸ਼ਨਰੀ ਚ ਛਿੱਲੜ ਉਤਾਰਨਾ ਦਸਿਆ ਗਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian American Teen Navneeth Murali Wins Spelling Bee Contest