ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

12 ਸਾਲਾ ਬੱਚੀ ਨਾਲ ਬਦਫੈਲੀ ਕਰਨ ਵਾਲੇ ਭਾਰਤੀ ਨਾਗਰਿਕ ਨੂੰ 13 ਸਾਲ ਦੀ ਕੈਦ

ਭਾਰਤੀ ਮੂਲ ਦੇ 31 ਸਾਲਾ ਇੱਕ ਵਿਅਕਤੀ ਨੂੰ ਨਾਬਾਲਿਗ ਨਾਲ ਬਦਫੈਲੀ ਕਰਨ ਅਤੇ ਬਲਾਤਕਾਰ ਦੀਆਂ ਕੋਸਿ਼ਸ਼ਾਂ ਦੇ ਜੁਰਮ ਚ ਸਿੰਗਾਪੁਰ ਚ 13 ਸਾਲ ਦੀ ਕੈਦ ਅਤੇ 12 ਕੋੜੇ ਮਾਰਨ ਦੀ ਸਜ਼ਾ ਸੁਣਾਈ ਗਈ ਹੈ।

 

ਸਥਾਨਕ ਇੱਕ ਅਖ਼ਬਾਰ ਦ ਨਿਊ ਪੇਪਰ ਮੁਤਾਬਕ ਮਿਨੀ ਮਾਰਟ ਚ ਕੰਮ ਕਰਨ ਵਾਲਾ ਉਦੇ ਕੁਮਾਰ ਨੇ 12 ਸਾਲਾ ਬੱਚੀ ਨੂੰ ਤੋਹਫੇ ਦੇ ਕੇ ਆਪਣੇ ਕੋਲ ਸੱਦਿਆ ਕਰਦਾ ਸੀ। ਦੋਸ਼ੀ ਨੇ ਬੱਚੀ ਨੂੰ ਵਰਗਲਾ ਕੇ ਤਿੰਨ ਮਹੀਨਿਆਂ ਤੱਕ ਬਦਫੈਲੀ ਕਰਦਾ ਰਿਹਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਹਾਈਕੋਰਟ ਦੇ ਜੱਜ ਨੇ ਕਿਹਾ ਉਦੇ ਕੁਮਾਰ ਨੇ ਨਾਬਾਲਿਗ ਬੱਚੀ ਦੀ ਮਾਸੂਮੀਅਤ ਅਤੇ ਭੋਲੇਪਨ ਦਾ ਲਾਭ ਚੁੱਕਿਆ ਤੇ ਨੈਤਿਕ ਤੌਰ ਤੇ ਉਸਨੂੰ ਬਰਬਾਦ ਕੀਤਾ। ਇਸ ਲਈ ਦੋਸ਼ੀ ਮੁਆਫੀ ਦਾ ਹੱਕਦਾਰ ਨਹੀਂ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਦੱਸਣਯੋਗ ਹੈ ਕਿ ਇਹ ਘਟਨਾ ਸਤੰਬਰ ਅਤੇ ਦਸੰਬਰ 2016 ਦੇ ਵਿਚਾਲੇ ਦੀ ਹੈ। ਦਰਅਸਲ ਉਦੇ ਕੁਮਾਰ ਦੀ ਗਰਭਵਤੀ ਪ੍ਰੇਮਿਕਾ ਨੂੰ ਨਾਬਾਲਿਗ ਦਾ ਅੱਧ ਨੰਗੀ ਹਾਲਤ ਦਾ ਵੀਡਿਓ ਉਸਦੇ ਫ਼ੋਨ ਚ ਮਿਲਿਆ ਸੀ ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਇਸ ਦੇ ਕੁਝ ਦਿਨਾ ਮਗਰੋਂ ਹੀ ਪ੍ਰੇਮਿਕਾ ਨੇ ਉਦੇ ਕੁਮਾਰ ਖਿਲਾਫ਼ ਸਿ਼ਕਾਇਤ ਦਰਜ ਕਰਾਈ।

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian citizen convicted of 12-year-old girl gets 13 years in jail