ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਮਹਿਲਾ ਨੇ ਲਾਟਰੀ 'ਚ ਜਿੱਤੇ 1 ਮਿਲੀਅਨ ਡਾਲਰ

ਦੁਬਈ ਵਿੱਚ ਇੱਕ 34 ਸਾਲਾ ਭਾਰਤੀ ਮਹਿਲਾ ਲਈ 20 ਅਗਸਤ ਦਾ ਦਿਨ ਖੁਸ਼ਕਿਸਮਤ ਰਿਹਾ। ਖ਼ਬਰਾਂ ਅਨੁਸਾਰ ਇਸ ਮਹਿਲਾ ਨੇ ਇੱਕ ਲਾਟਰੀ ਵਿੱਚ 1 ਮਿਲੀਅਨ ਅਮਰੀਕੀ ਡਾਲਰ ਜਿੱਤੇ। ਉਥੇ ਇੱਕ ਹੋਰ ਵਿਅਕਤੀ ਨੇ ਸ਼ਾਨਦਾਰ ਮੋਟਰਸਾਈਕਲ ਜਿੱਤੀ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

ਬਿਜਲ ਓ ਨਾਮ ਦੀ ਭਾਰਤੀ ਮੂਲ ਦੀ ਮਹਿਲਾ ਨੇ ਲਾਟਰੀ ਵਿੱਚ ਟਿਕਟ ਨੰਬਰ 4111 ਚੁਣਿਆ ਸੀ। ਇਹ ਟਿਕਟ ਉਸ ਲਈ ਖੁਸ਼ਕਿਸਮਤ ਰਿਹਾ ਤੇ ਉਸ ਨੇ 1 ਮਿਲੀਅਨ ਡਾਲਰ, 10 ਲੱਖ ਅਮਰੀਕੀ ਡਾਲਰ ਜਿੱਤੇ। ਲਾਟਰੀ ਵਿੱਚ ਵੱਡੀ ਰਕਮ ਜਿੱਤਣ ਤੋਂ ਬਾਅਦ, ਮਹਿਲਾ ਨੇ ਕਿਹਾ ਕਿ ਉਹ ਨਿਸ਼ਬਦ ਹੈ। ਉਹ ਆਪਣੀਆਂ ਭਾਵਨਾਵਾਂ ਜ਼ਾਹਰ ਨਹੀਂ ਕਰ ਸਕਦੀ।

ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਦੁਬਈ ਨੂੰ ਇਸ ਸਰਪ੍ਰਾਇਜ ਲਈ ਕਿਵੇ ਸ਼ੁੱਕਰੀਆ ਅਦ ਕਰਾਂ।  ਬੀਜਲ ਪਿਛਲੇ 7 ਸਾਲਾਂ ਤੋਂ ਦੁਬਈ ਵਿੱਚ ਰਹਿ ਰਹੀ ਹੈ। ਦੱਸਣਯੋਗ ਹੈ ਕਿ ਬਿਜਲ ਤੋਂ ਇਲਾਵਾ ਇੱਕ ਪਾਕਿਸਤਾਨੀ ਵਿਅਕਤੀ ਨੇ ਕਾਰ ਵੀ ਜਿੱਤੀ।

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian woman won 1 million dollar in lottery Dubai