ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਏਈ `ਚ ਭਾਰਤੀ ਦੀ ਨਿਕਲੀ ਲਾਟਰੀ

ਯੂਏਈ `ਚ ਭਾਰਤੀ ਦੀ ਨਿਕਲੀ ਲਾਟਰੀ

ਯੂਏਈ `ਚ ਇਕ ਭਾਰਤੀ ਨੇ ਮਹੀਨਾਵਰ ਲਾਟਰੀ `ਚ 1.2 ਕਰੋੜ ਦਿਰਹਮ ਦੀ ਰਕਮ ਜਿੱਤੀ ਹੈ। ਇਕ ਮੀਡੀਆ ਰਿਪੋਰਟ `ਚ ਇਹ ਜਾਣਕਾਰੀ ਦਿੱਤੀ ਗਈ। ਖਲੀਜ ਟਾਈਮਜ਼ ਦੀ ਰਿਪੋਰਟ ਅਨੁਸਾਰ ਜਾਰਜ ਮੈਥਯੂ ਨੇ ਬਿਗ ਟਿਕਟ ਅਬੁਧਾਬੀ `ਚ 175342 ਨੰਬਰ ਦੀ ਟਿਕਟ ਖਰੀਦੀ ਸੀ। ਸੋਮਵਾਰ ਨੂੰ ਇਸ ਟਿਕਟ ਨੰਬਰ ਨੂੰ ਬੰਪਰ ਇਨਾਮ ਦਾ ਜੇਤੂ ਐਲਾਨਿਆ ਗਿਆ।


ਇਸ ਲਾਟਰੀ `ਚ ਛੇ ਹੋਰ ਭਾਰਤੀਆਂ ਨੇ ਵੀ ਇਨਾਮ ਜਿੱਤਿਆ ਹੈ। ਹਾਲ `ਚ ਯੂਏਈ `ਚ ਰਹਿ ਰਹੇ ਕੁਝ ਭਾਰਤੀਆਂ ਨੇ ਲਾਟਰੀ `ਚ ਇਨਾਮ ਜਿੱਤਿਆ ਹੈ। ਕੇਰਲ ਦੇ ਰਹਿਣ ਵਾਲੇ ਤਾਜੂ ਮੈਥਯੂ (30) ਨੇ ਇਸੇ ਸਾਲ ਜੁਲਾਈ ਮਹੀਨੇ ਲਾਟਰੀ `ਚ 19 ਲੱਖ ਅਮਰੀਕੀ ਡਾਲਰ ਦੀ ਇਨਾਮੀ ਰਕਮ ਜਿੱਤੀ।


ਇਸ ਤੋਂ ਪਹਿਲਾਂ ਦੁਬਈ `ਚ ਇਕ ਭਾਰਤੀ ਚਾਲਕ ਨੇ ਇਸ ਸਾਲ ਅਪ੍ਰੈਲ `ਚ ਅਬੁਧਾਬੀ `ਚ ਇਕ ਲਾਟਰੀ ਡਰਾਅ ਦੌਰਾਨ 1.2 ਕਰੋੜ ਦਿਰਹਮ ਦਾ ਇਨਾਮ ਜਿੱਤਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:indian won lottery of more than one crore dirham in uae