ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਰਜਾਹ `ਚ ਭਾਰਤੀ ਕਾਮੇ ਵੱਲੋਂ ਖ਼ੁਦਕੁਸ਼ੀ

ਸ਼ਾਰਜਾਹ `ਚ ਭਾਰਤੀ ਕਾਮੇ ਵੱਲੋਂ ਖ਼ੁਦਕੁਸ਼ੀ

ਸ਼ਾਰਜਾਹ `ਚ 25 ਸਾਲਾਂ ਦੇ ਇੱਕ ਭਾਰਤੀ ਕਾਮੇ ਦੀ ਲਾਸ਼ ਉਸ ਦੇ ਆਪਣੇ ਕਮਰੇ `ਚ ਹੀ ਛੱਤ ਨਾਲ ਲਟਕਦੀ ਮਿਲੀ। ‘ਗਲਫ਼ ਨਿਊਜ਼` ਵੱਲੋਂ ਪ੍ਰਕਾਸਿ਼ਤ ਖ਼ਬਰ ਮੁਤਾਬਕ ਸ਼ਾਰਜਾਹ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੰਝ ਜਾਪਦਾ ਹੈ ਕਿ ਇਸ ਭਾਰਤੀ ਮਜ਼ਦੂਰ ਨੇ ਖ਼ੁਦਕੁਸ਼ੀ ਕੀਤੀ ਹੈ।


ਪੁਲਿਸ ਮੁਤਾਬਕ ਮ੍ਰਿਤਕ ਦੇ ਇੱਕ ਸਾਥੀ ਨੇ ਅਲ-ਸਾਜਾ `ਚ ਉਸ ਦੀ ਲਾਸ਼ ਕਮਰੇ `ਚ ਲਟਕਦੀ ਵੇਖੀ ਤੇ ਉਸ ਨੂੰ ਹੇਠਾਂ ਲਾਹੁਣ ਦਾ ਜਤਨ ਵੀ ਕੀਤਾ। ਪਰ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian worker commits suicide in Sharjah