ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਰੀਆ ’ਚ ਇਰਾਨੀ ਟੈਂਕਰ, ਅਮਰੀਕਾ ਕਰ ਰਿਹਾ ਸੀ ਫੜਨ ਦੀ ਕੋਸ਼ਿਸ਼

ਸੀਰੀਆ ’ਚ ਇਰਾਨੀ ਟੈਂਕਰ, ਅਮਰੀਕਾ ਕਰ ਰਿਹਾ ਸੀ ਫੜਨ ਦੀ ਕੋਸ਼ਿਸ਼

ਕਬਜ਼ੇ ਵਿਚ ਲਏ ਗਏ ਇਰਾਨੀ ਤੇਲ ਟੈਂਕਰ ‘ਏਡ੍ਰੀਅਨ ਦਰਆ 1 ਦੇ ਸੀਰੀਆਈ ਬੰਦਰਗਾਹ ਟਾਰਟਸ ਕੋਲ ਹੋਣ ਦੀਆਂ ਫੋਟੋ ਸਾਹਮਣੇ ਆਈਆਂ ਹਨ, ਜਦੋਂ ਕਿ ਅਮਰੀਕਾ ਇਸ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ‘ਮੈਕਸਾਰ ਟੈਕਨੋਲਾਜੀਜ’ ਵੱਲੋਂ ਮਿਲੀ ਉਪਗ੍ਰਹਿ ਫੋਟੋ ਵਿਚ ਪੋਤ ਦੇ ਉਥੇ ਹੋਣ ਦੀ ਜਾਣਕਾਰੀ ਮਿਲੀ ਹੈ।

 

ਇਰਾਨੀ ਅਧਿਕਾਰੀਆਂ ਨੇ ਹਾਲਾਂਕਿ ਪੋਤ ਦੇ ਸੀਰੀਆ ਵਿਚ ਹੋਣ ਦੀ ਗੱਲ ਸਵੀਕਾਰ ਨਹੀਂ ਕੀਤੀ। ਪੋਤ ਨੇ ਸੋਮਵਾਰ ਦੇਰ ਰਾਤ ਆਪਣੀ ਸਵੈਚਾਲਤ ਪਹਿਚਾਣ ਪ੍ਰਣਾਲੀ ਨੂੰ ਬਦ ਕਰ ਦਿੱਤਾ ਸੀ।

 

ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਵੱਲੋਂ ਕੁਝ ਦਿਨ ਪਹਿਲਾਂ ਟਵੀਟ ਕੀਤਾ ਗਿਆ ਕਿ ਕਾਲੀਆ–ਚਿੱਟੀਆਂ ਫੋਟੋ ਨਾਲ ਇਹ ਫੋਟੋਆਂ ਮੇਲ ਖਾਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Irani Oil Tanker in Syria United States Trying To Trap Iranian Tanker