ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਕ: ਸਰਕਾਰ ਵਿਰੁਧ ਪ੍ਰਦਰਸ਼ਨ 'ਚ 7 ਦੀ ਮੌਤ, ਹੁਣ ਤੱਕ 63 ਲੋਕ ਮਾਰੇ ਗਏ


ਇਰਾਕ ਦੀ ਰਾਜਧਾਨੀ ਬਗ਼ਦਾਦ ਅਤੇ ਇੱਕ ਹੋਰ ਸ਼ਹਿਰ ਵਿੱਚ ਸਰਕਾਰ ਵਿਰੁਧ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਵਿੱਚ ਘੱਟ ਤੋਂ ਘੱਟ ਹੋਰ ਸੱਤ ਲੋਕ ਮਾਰੇ ਗਏ ਹਨ। ਸਰਕਾਰ ਵਿਰੁਧ ਸਾਰੇ ਦੇਸ਼ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਿੱਸਾ ਲੈ ਰਹੇ ਹਨ।

 

ਪਿਛਲੇ ਦੋ ਦਿਨਾਂ ਵਿੱਚ ਸੁਰੱਖਿਆ ਬੱਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਹੋਈਆਂ ਝੜਪਾਂ ਵਿੱਚ ਹੁਣ ਤੱਕ 49 ਲੋਕ ਮਾਰੇ ਗਏ ਹਨ। ਇੱਕ ਹੋਰ ਅਰਧ ਸਮਾਜਿਕ ਸੰਸਥਾ ਦੇ ਅਨੁਸਾਰ ਅਜੇ ਤੱਕ 63 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iraq 63 people killed more than 2500 injured in anti government protests