ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਇਸ ਪੰਜਾਬਣ ਨੂੰ ਟਰੂਡੋ ਸਰਕਾਰ 'ਚ ਮਿਲਿਆ ਅਹਿਮ ਅਹੁਦਾ

1 / 3ਪੰਜਾਬੀਆਂ ਲਈ ਖੁਸ਼ਖਬਰੀ, ਇਸ ਪੰਜਾਬਣ ਨੂੰ ਟਰੂਡੋ ਸਰਕਾਰ 'ਚ ਮਿਲਿਆ ਅਹਿਮ ਅਹੁਦਾ

2 / 3ਪੰਜਾਬੀਆਂ ਲਈ ਖੁਸ਼ਖਬਰੀ, ਇਸ ਪੰਜਾਬਣ ਨੂੰ ਟਰੂਡੋ ਸਰਕਾਰ 'ਚ ਮਿਲਿਆ ਅਹਿਮ ਅਹੁਦਾ

3 / 3ਪੰਜਾਬੀਆਂ ਲਈ ਖੁਸ਼ਖਬਰੀ, ਇਸ ਪੰਜਾਬਣ ਨੂੰ ਟਰੂਡੋ ਸਰਕਾਰ 'ਚ ਮਿਲਿਆ ਅਹਿਮ ਅਹੁਦਾ

PreviousNext

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨੇ ਅੱਜ ਸੰਸਦੀ ਸਕੱਤਰਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਟੀਮ ਵਿੱਚ ਬਰੈਂਪਟਨ ਪੱਛਮੀ ਤੋਂ ਦੂਜੀ ਵਾਰ ਐਮ.ਪੀ. ਬਣਨ ਵਾਲੀ ਕਮਲ ਖੇੜਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟਰੁਡੋ ਵੱਲੋਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੀ ਸੰਸਦੀ ਸਕੱਤਰ ਨਿਯੁਕਤ ਕੀਤਾ ਗਿਆ ਹੈ।
 

ਜ਼ਿਕਰਯੋਗ ਹੈ ਕਿ ਕਮਲ ਖੇੜਾ ਦਾ ਪਿਛੋਕੜ ਖਰੜ ਦੇ ਨਜ਼ਦੀਕ ਪਿੰਡ ਭਾਗੋਮਾਜਰਾ ਨਾਲ ਸਬੰਧਿਤ ਹੈ। ਕਮਲ ਖੇੜਾ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਦੇ ਤੌਰ ’ਤੇ ਲਗਭਗ 13 ਹਜ਼ਾਰ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ। ਉਸ ਨੇ 2015 ਵਿੱਚ ਪਹਿਲੀ ਵਾਰੀ ਜਿੱਤ ਹਾਸਲ ਕੀਤੀ ਸੀ। ਉਸ ਸਮੇਂ ਕਮਲ ਖੇੜਾ ਓਟਾਵਾ ਵਿੱਚ ਸਾਰਿਆਂ ਤੋਂ ਘੱਟ 26 ਸਾਲ ਦੀ ਉਮਰ ਦੀ ਐਮਪੀ ਬਣੀ ਸੀ। 
 

ਕਮਲ ਖੇੜਾ ਛੋਟੀ ਉਮਰੇ ਹੀ ਪਰਿਵਾਰ ਨਾਲ ਕੈਨੇਡਾ ਚਲੇ ਗਏ ਸਨ। ਉਨ੍ਹਾਂ ਨੇ ਯੌਰਕ ਯੂਨੀਵਰਸਿਟੀ ਪੜ੍ਹਾਈ ਕੀਤੀ, ਜਿਥੇ ਉਸਨੇ ਮਨੋਵਿਗਿਆਨ ਅਤੇ ਨਰਸਿੰਗ ਵਿੱਚ ਡਿਗਰੀਆਂ ਪ੍ਰਾਪਤ ਕੀਤੀਆਂ ਅਤੇ ਕੈਨੇਡਾ 'ਚ ਇੱਕ ਰਜਿਸਟਰਡ ਨਰਸ ਬਣ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Justin Trudeau appoints Punjabi woman Kamal Khera as parliamentary secretary