ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਮੇਲ ਲੀਕ ਮਾਮਲਾ: ਅਮਰੀਕਾ ’ਚ ਬਰਤਾਨਵੀ ਸਫੀਰ ਕਿਮ ਡੈਰੇਕ ਦਾ ਅਸਤੀਫ਼ਾ

ਅਮਰੀਕਾ ਚ ਬਰਤਾਨਵੀਂ ਸਫੀਰ ਕਿਮ ਡੈਰੇਕ ਨੇ ਲੀਕ ਹੋਈ ਈਮੇਲ ਨੂੰ ਲੈ ਕੇ ਚਲ ਰਹੇ ਕੂਟਨੀਤਿਕ ਵਿਵਾਦ ਵਿਚਾਲੇ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ।

 

ਡੈਰੇਕ ਨੇ ਕਿਹਾ ਕਿ ਉਹ ਕਿਆਸਅਰਾਈਆਂ ’ਤੇ ਰੋਕ ਲਗਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, ਮੌਜੂਦਾ ਹਾਲਾਤ ਮੇਰੇ ਲਈ ਆਪਣੀ ਉਹੋ ਜਿਹੀ ਭੂਮਿਕਾ ਨਿਭਾਉਣੇ ਮੁ਼ਸ਼ਕਲ ਕਰ ਰਹੇ ਹਨ ਜਿਵੇਂ ਦੇ ਮੈਂ ਚਾਹੁੰਦਾ ਹਾਂ। ਬਰਤਾਨੀਆ ਦੇ ਵਿਦੇਸ਼ ਦਫਤਰ ਨੇ ਡੈਰੇਕ ਦੇ ਅਸਤੀਫ਼ੇ ਬਾਰੇ ਪੁਸ਼ਟੀ ਕੀਤੀ ਹੈ।

 

ਦੱਸਣਯੋਗ ਹੈ ਕਿ ਬਰਤਾਨਵੀ ਸਫੀਰ ਦੇ ਉਨ੍ਹਾਂ ਕੂਟਨੀਤਿਕ ਈਮੇਲ ਦੇ ਲੀਕ ਹੋਣ ਮਗਰੋਂ ਵਿਵਾਦ ਪੈਦਾ ਹੋ ਗਿਆ ਹੈ ਜਿਸ ਚ ਟਰੰਪ ਪ੍ਰਸ਼ਾਸਨ ਨੂੰ ਨੋਸਿਖੀਆ ਤੇ ਅਨਾੜੀ ਦਸਿਆ ਗਿਆ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kim darek british ambassador in usa resigns over email leak