ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਕਸੀਕੋ: ਗੈਸ ਪਾਈਪਲਾਈਨ 'ਚ ਧਮਾਕੇ ਨਾਲ ਮਰਨ ਵਾਲਿਆਂ ਦੀ ਗਿਣਤੀ 70 ਹੋਈ

ਮੈਕਸੀਕੋ: ਗੈਸ ਪਾਈਪਲਾਈਨ 'ਚ ਧਮਾਕੇ ਨਾਲ ਮਰਨ ਵਾਲਿਆਂ ਦੀ ਗਿਣਤੀ 70 ਹੋਈ

ਮੈਕਸੀਕੋ ਦੇ ਰਾਜ ਹਿਡਾਲਗੋ 'ਚ ਬੀਤੇ ਦਿਨ ਤੇਲ ਪਾਈਪਲਾਈਨ ਲਾਈਨ 'ਚ ਹੋਏ ਧਮਾਕੇ ਵਿੱਚ ਮਾਰਨ ਵਾਲੇ ਲੋਕਾਂ ਦੀ ਗਿਣਤੀ ਵਧਕੇ 73 ਹੋ ਗਈ ਹੈ। 

 

ਹਿਡਾਲਗੋ ਸੂਬੇ ਦੇ ਗਵਰਨਰ ਉਮਰ ਫਾਅਦ  ਨੇ ਐਤਵਾਰ ਨੂੰ ਟਵੀਟ ਕਰਕੇ ਦੱਸਿਆ ਕਿ ਧਮਾਕੇ ਵਿਚ ਮਾਰਨ ਵਾਲੇ ਲੋਕਾਂ ਦੀ ਗਿਣਤੀ 73 ਹੋ ਗਈ ਹੈ ਅਤੇ 70 ਲੋਕ ਹਸਪਤਾਲ ਵਿਚ ਦਾਖਲ ਹਨ।   

 

ਪਾਈਪ ਲਾਈਨ ਵਿਸਫੋਟ ਸ਼ੁੱਕਰਵਾਰ ਨੂੰ ਤਾਲਾਹੁਲੀਪਾਨ ਦੇ ਸੈਨ ਪ੍ਰਿਟੀਵਿਟੋ ਇਲਾਕੇ ਵਿਚ ਸਥਾਨਕ ਸਮੇਂ ਅਨੁਸਾਰ ਸ਼ਾਮ 7.00 ਵਜੇ ਹੋਇਆ।  ਉਸ ਸਮੇਂ ਪਾਈਪਲਾਈਨ ਤੋਂ ਲੀਕ ਹੋ ਰਹੇ ਤੇਲ ਭਰਨ ਲਈ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Mexico: The number of people killed in the gas pipeline rises to 70