ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਸਾ ਨੇ ਮੰਗਲ ਗ੍ਰਹਿ ’ਤੇ ਉਤਰਾਇਆ ਰੋਬੋਟਿਕ ਇਨਸਾਇਟ ਲੈਂਡਰ

1 / 2ਨਾਸਾ ਨੇ ਮੰਗਲ ਗ੍ਰਹਿ ’ਤੇ ਉਤਰਾਇਆ ਰੋਬੋਟਿਕ ਇਨਸਾਇਟ ਲੈਂਡਰ

2 / 2ਰੋਬੋਟਿਕ ਮਾਰਸ ਇਨਸਾਇਟ ਲੈਂਡਰ ਦੁਆਰਾ ਲਈ ਗਈ ਪਹਿਲੀ ਤਸਵੀਰ

PreviousNext

ਨਾਸਾ ਨੇ ਵਿਗਿਆਨੀਆਂ ਨੇ ਆਖਰਕਾਰ ਰੋਬੋਟਿਕ ਮਾਰਸ ਇਨਸਾਇਟ ਲੈਂਡਰ ਮੰਗਲ ਗ੍ਰਹਿ `ਤੇ ਸਹੀ ਸਲਾਮਤ ਉਤਾਰ ਦਿੱਤਾ। ਇਸ ਦੇ ਨਾਲ ਹੀ ਨਾਸਾ ਨੇ ਆਪਣਾ ਪੁਲਾੜ ਜਹਾਜ਼ ਲਾਲ ਗ੍ਰਹਿ `ਤੇ ਉਤਾਰ ਕੇ ਇੱਕ ਨਵੇਕਲਾ ਇਤਿਹਾਸ ਰਚ ਦਿੱਤਾ ਹੈ। ਇਹ ਇਨਸਾਇਟ ਮੰਗਲ ਗ੍ਰਹਿ ਦੀ ਅੰਦਰੂਨੀ ਬਣਤਰ ਤੇ ਇਸ ਦੇ ਨਿਰਮਾਣ ਬਾਰੇ ਪਤਾ ਲਗਾਵੇਗਾ। ਇਨਸਾਇਟ ਇਹ ਜਾਣਕਾਰੀ ਇਕੱਠੀ ਕਰੇਗਾ ਕਿ ਮੰਗਲ ਦੀ ਸਤ੍ਹਾ ਧਰਤੀ ਤੋਂ ਕਿੰਨੀ ਵੱਖਰੀ ਹੈ।

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NASA has landed on the Mars planet Robot Insight Lander