ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਬਲ ਪੁਰਸਕਾਰ ਮਿਲਿਆ ਤੇ ਬਸ ਥੋੜ੍ਹੀ ਦੇਰ ਬਾਅਦ ਚੋਰੀ ਹੋ ਗਿਆ

ਫੀਲਡਸ ਮੈਡਲ

ਫੀਲਡਸ ਮੈਡਲ ਦੇ ਜੇਤੂ ਜਿਸਨੂੰ ਅਕਸਰ 'ਗਣਿਤ ਦਾ ਨੋਬਲ ਪੁਰਸਕਾਰ' ਵੀ ਕਿਹਾ ਜਾਂਦਾ ਹੈ ਨੂੰ ਰਿਓ ਡੀ ਜਨੇਰੀਓ ਵਿਚ ਇਕ ਸਮਾਰੋਹ ਦੌਰਾਨ ਇਨਾਾਮ ਅਜੇ ਹੀ ਮਿਲਿਆ ਹੀ ਸੀ ਕਿ ਥੋੜ੍ਹੀ ਦੇਰ ਬਾਅਦ ਇਨਾਮ ਚੋਰੀ ਹੋ ਗਿਆ।

 

ਇੰਗਲੈਂਡ ਦੇ ਕੈਮਬ੍ਰਿਜ ਯੂਨੀਵਰਸਿਟੀ ਵਿਚ ਪੜ੍ਹਾ ਰਹੇ ਇਕ ਸ਼ਰਨਾਰਥੀ ਕਾਊਚਰ ਬਿਰਕਰ ਨੇ  4,000 ਡਾਲਰ ਦੀ ਕੀਮਤ ਵਾਲਾ ਸੋਨਾ ਤਮਗਾ ਆਪਣੇ ਬ੍ਰੇਫਕੇਸ ਵਿੱਚ ਰੱਖਿਆ ਅਤੇ ਕੁਝ ਦੇਰ ਬਾਅਦ ਪਤਾ ਲੱਗਿਆ ਕਿ ਉਹ ਚੋਰੀ ਹੋ ਗਿਆ।

 

ਰਿਓਸੈਂਟਰੋ ਮੈਦਾਨ ਵਿਚ ਸੁਰੱਖਿਆ ਅਧਿਕਾਰੀਆਂ ਨੇ ਪੰਡਾਲ ਨੇੜੇ ਖਾਲੀ ਬਰੀਫਕੇਸ ਵੇਖਿਆ। ਪੁਲਿਸ ਨੇ ਦੋ ਸੰਭਾਵੀ ਸ਼ੱਕੀ ਵਿਅਕਤੀਆਂ ਦੀ ਵੀ ਪਛਾਣ ਕੀਤੀ।

 

ਆਯੋਜਕਾਂ ਨੇ ਕਿਹਾ, "ਅੰਤਰਰਾਸ਼ਟਰੀ ਕਾਂਗਰਸ, ਗਣਿਤ-ਸ਼ਾਸਤਰੀ ਕੌਵਰ ਬਿਰਕਰ ਦਾ ਬਰੀਫਕੇਸ ਲਾਪਤਾ ਹੋਣ ਬਾਰੇ ਬਹੁਤ ਅਫ਼ਸੋਸ ਪ੍ਰਗਟ ਕਰਦਾ ਹੈ, ਜੋ ਅੱਜ ਸਵੇਰੇ ਉਨ੍ਹਾਂ ਨੇ ਜਿੱਤਿਆ ਸੀ।"

 

ਇਹ ਪਹਿਲੀ ਵਾਰ ਸੀ ਕਿ ਹਰ ਚਾਰ ਸਾਲ ਬਾਅਦ ਆਯੋਜਤ ਕੀਤੇ ਜਾਣ ਵਾਲੇ ਪੁਰਸਕਾਰ ਬ੍ਰਾਜ਼ੀਲ ਵਿਚ ਵਿੱਚ ਹੋਸਟ ਕੀਤੇ ਗਏ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:noble prize stolen shortly after receiving it during a ceremony i