ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਲਗਾ ਟੋਕਾਰਕਜ਼ੁਕ 2018 ਤੇ ਪੀਟਰ ਹੈਂਡਕੇ ਨੂੰ 2019 ਦਾ ਸਾਹਿਤਕ ਨੋਬਲ ਪੁਰਸਕਾਰ

ਸਾਲ 2018 ਲਈ ਪੋਲਿਸ਼ ਲੇਖਕਾ ਓਲਗਾ ਟੋਕਾਰਕਜ਼ੁਕ ਨੂੰ ਸਾਹਿਤਕ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਜਦਕਿ ਸਾਲ 2019 ਲਈ ਸਾਹਿਤਕ ਦਾ ਨੋਬਲ ਪੁਰਸਕਾਰ ਆਸਟ੍ਰੀਆ ਦੇ ਲੇਖਕ ਪੀਟਰ ਹੈਂਡਕੇ ਨੂੰ ਦਿੱਤਾ ਗਿਆ ਹੈ। ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਨੋਬਲ ਫਾਊਂਡੇਸ਼ਨ ਨੇ ਨੋਬਲ ਪੁਰਸਕਾਰ ਦੇ ਜੇਤੂਆਂ ਦਾ ਐਲਾਨ ਕੀਤਾ।

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Olga Tokarczuk and Peter Handke won Literature nobel prize