ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਮਰਾਨ ਨੇ ਕੌਮਾਂਤਰੀ ਭਾਈਚਾਰੇ ਤੋਂ ਕਸ਼ਮੀਰ ਮੁੱਦੇ ’ਤੇ ਮੰਗੀ ਮਦਦ

ਇਮਰਾਨ ਨੇ ਕਸ਼ਮੀਰ ਉਤੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਸਮਰਥਨ ਮੰਗਿਆ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਕਸ਼ਮੀਰ ਉਤੇ ਕੌਮਾਂਤਰੀ ਭਾਈਚਾਰੇ ਤੋਂ ਸਮਰਥਨ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਇਸ ਵਿਚ ਨੈਤਿਕ ਬਲ ਹੈ ਤਾਂ ਉਸ ਨੂੰ ਕਸ਼ਮੀਰੀਆਂ ਦੇ ਖਿਲਾਫ ਭਾਰਤ ਦੇ ਫੌਜੀ ਬਲ ਦੀ ਵਰਤੋਂ ਨੂੰ ਖਤਮ ਕਰਨਾ ਚਾਹੀਦਾ।

 

ਇਮਰਾਨ ਨੇ ਘਾਟੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪੂਰੀ ਦੁਨੀਆ ਇਹ ਦੇਖਣਾ ਦੀ ਉਮੀਦ ਕਰ ਰਹੀ ਹੈ ਕਿ ਕਸ਼ਮੀਰ ਵਿਚ ਕਰਫਿਊ ਹਟਾਏ ਜਾਣ ਉਤੇ ਕਸ਼ਮੀਰੀਆਂ ਦਾ ਕੀ ਹੁੰਦਾ ਹੈ।

 

ਉਨ੍ਹਾਂ ਟਵੀਟ ਕੀਤਾ ਕਿ ਕੀ ਭਾਜਪਾ ਸਰਕਾਰ ਕਸ਼ਮੀਰੀਆਂ ਖਿਲਾਫ ਜ਼ਿਆਦਾ ਫੌਜੀ ਬਲ ਦੀ ਵਰਤੋਂ ਸੋਚਦੀ ਹੈ। ਇਹ ਆਜ਼ਾਦੀ ਅੰਦੋਲਨ ਰੁਕੇਗਾ। ਸੰਭਾਵਨਾ ਹੈ ਕਿ ਇਹ ਗਤੀ ਪ੍ਰਾਪਤ ਕਰੇਗਾ। ਘਾਟੀ ਵਿਚ ਵੱਡੇ ਪੈਮਾਨੇ ਉਤੇ ਹਿੰਸਾ ਦਾ ਡਰ ਪ੍ਰਗਟਾਉਂਦੇ ਹੋਏ ਇਮਰਾਨ ਨੇ ਕਿਹਾ ਕਿ ਕੀ ਅੰਤਰਰਾਸ਼ਟਰੀ ਭਾਈਚਾਰੇ ਕੋਲ ਅਜਿਹਾ ਰੋਕਣ ਲਈ ਨੈਤਿਕ ਹਿੰਮਤ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pak prime minister Imran khan seeks support from international community on Kashmir