ਪਾਕਿਸਤਾਨ 'ਚ ਹੋ ਰਹੀਆਂ ਆਮ ਚੋਣਾਂ ਵਿਚਾਲੇ ਬਲੋਚਿਸਤਾਨ ਦੇ ਕਵੇਟਾ 'ਚ ਹੋਏ ਇੱਕ ਆਤਮਘਾਤੀ ਬੰਬ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 28 ਹੋ ਗਈ ਹੈ। ਇਸ ਹਮਲੇ 'ਚ ਅਜੇ ਤੱਕ 35 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।

ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ ਦੇ ਸਰਗਨਾ ਅਤੇ ਮੁੰਬਈ ਹਮਲਿਆਂ ਦੇ ਮਾਸਟਰਮਾਇੰਡ ਹਾਫਿ਼ਜ਼ ਸਇਦ ਨੇ ਲਾਹੌਰ 'ਚ ਵੋਟ ਪਾਈ।
Lashkar-e-Taiba chief and Mumbai 26/11 attacks mastermind Hafiz Saeed casts his vote at a polling booth in Lahore. #PakistanElections2018 pic.twitter.com/nKdXt3kQZA
— ANI (@ANI) July 25, 2018


