ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ PM ਇਮਰਾਨ ਖਾਨ ਨੇ ਡੋਨਾਲਡ ਟਰੰਪ ਸਾਹਮਣੇ ਮੁੜ ਚੁੱਕਿਆ ਕਸ਼ਮੀਰ ਮੁੱਦਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਤੋਂ ਕਸ਼ਮੀਰਤੇ ਮਦਦ ਕਰਨ ਦੀ ਇੱਛਾ ਜਤਾਈ ਹੈ ਇਹ ਇੱਛਾ ਸਵਿਟਜ਼ਰਲੈਂਡ ਦੇ ਦਾਵੋਸ ਵਿਖੇ ਵਿਸ਼ਵ ਆਰਥਿਕ ਮੰਚ ਦੀ ਬੈਠਕ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਦੌਰਾਨ ਪ੍ਰਗਟ ਕੀਤੀ ਗਈ

 

ਟਰੰਪ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, “ਅਸੀਂ ਕਸ਼ਮੀਰ ਸਣੇ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰੇ ਕੀਤੇ ਉਨ੍ਹਾਂ ਕਿਹਾ, ਅਸੀਂ ਕਸ਼ਮੀਰ ਮੁੱਦੇਤੇ ਭਾਰਤ-ਪਾਕਿਸਤਾਨ ਬਾਰੇ ਵਿਚਾਰ ਕਰ ਰਹੇ ਹਾਂ ਜੇ ਅਸੀਂ ਇਸ ਮਦਦ ਕਰ ਸਕੇ ਤਾਂ ਅਸੀਂ ਨਿਸ਼ਚਤ ਤੌਰ ਤੇ ਕਰਾਂਗੇ।

 

ਮਹੱਤਵਪੂਰਣ ਗੱਲ ਇਹ ਹੈ ਕਿ ਯੂਐਸ ਦੇ ਰਾਸ਼ਟਰਪਤੀ ਟਰੰਪ ਨੇ ਪਹਿਲਾਂ ਵੀ ਕਸ਼ਮੀਰ ਵਿਚੋਲਗੀ ਕਰਨ ਦਾ ਇਰਾਦਾ ਜ਼ਾਹਰ ਕੀਤਾ ਸੀ ਹਾਲਾਂਕਿ ਭਾਰਤ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਕਸ਼ਮੀਰ ਇਕ ਦੁਵੱਲੀ ਮੁੱਦਾ ਹੈ ਤੇ ਇਸਤੇ ਕਿਸੇ ਤੀਜੀ ਧਿਰ ਦੀ ਵਿਚੋਲਗੀ ਦੀ ਲੋੜ ਨਹੀਂ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan PM Imran Khan Again Raised Kashmir Issue In Davos front of Donald Trump