ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨ ਨੇ 55 ਭਾਰਤੀ ਮਛੇਰਿਆਂ ਸਮੇਤ 5 ਨਾਗਰਿਕ ਰਿਹਾ ਕੀਤੇ

ਪਾਕਿਸਤਾਨ ਨੇ 55 ਭਾਰਤੀ ਮਛੇਰਿਆਂ ਅਤੇ 5 ਨਾਗਰਿਕਾਂ ਨੂੰ ਚੰਗਿਆਈ ਦੇ ਮੱਦੇਨਜ਼ਰ ਰਿਹਾ ਕਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਕਿ ਨਾਲ ਹੀ ਉਸ ਨੇ ਸਾਰੇ ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਹੈ।

 

ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, ਭਾਤਰੀ ਮਛੇਰਿਆਂ ਅਤੇ ਨਾਗਰਿਕਾਂ ਨੂੰ ਐਤਵਾਰ ਨੂੰ ਕਰਾਚੀ ਦੀ ਮਾਲਿਰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ।

 

 
 
ਦੱਸਣਯੋਗ ਹੈ ਕਿ ਪਾਕਿਸਤਾਨ ਨੇ ਆਪਣੇ ਖੇਤਰ ਚ ਗੈਰ-ਕਾਨੂੰਨੀ ਢੰਗ ਨਾਲ ਮੱਛੀ ਫੜਨ ਦੇ ਦੋਸ਼ ਚ 50 ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦਕਿ ਹੋਰਨਾਂ 5 ਨਾਗਰਿਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਲਈ ਹਿਰਾਸਤ ਚ ਲੈ ਗਿਆ ਗਿਆ ਸੀ। ਉਨ੍ਹਾਂ ਸਾਰੇ ਕੈਂਦੀਆਂ ਨੂੰ ਇਕ ਰੇਲ ਚ ਬਿਠਾ ਕੇ ਲਾਹੌਰ ਲੈ ਜਾਇਆ ਗਿਆ ਹੈ, ਜਿੱਥੋਂ ਉਨ੍ਹਾਂ ਨੂੰ ਵਾਘਾ ਸਰਹੱਦ ਤੇ ਭੇਜਿਆ ਜਾਵੇਗਾ।
 
 
 
 
..
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan releases 55 Indian fishermen along with five civilians