ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਾਰਨ ਇਟਲੀ ’ਚ ਘਰ ਬੈਠੇ ਲੋਕ, ਪੋਰਨ ਵੈਬਸਾਈਟ ਨੇ ਮੁਫਤ ਕੀਤੀਆਂ ਸੇਵਾਵਾਂ

ਪੋਰਨ ਵੈਬਸਾਈਟ 'ਪੋਰਨਹਬ' ਇਟਲੀ ਦੇ ਲੋਕਾਂ ਨੂੰ 3 ਅਪ੍ਰੈਲ ਤੱਕ ਮੁਫਤ ਸਹੂਲਤਾਂ ਦੇ ਰਹੀ ਹੈ। ਦਰਅਸਲ ਲੋਕ ਕੋਰੋਨਾ ਵਾਇਰਸ ਤੋਂ ਬਚਣ ਲਈ ਬਾਹਰ ਜਾਣ ਤੋਂ ਪਰਹੇਜ਼ ਕਰ ਰਹੇ ਹਨ ਤੇ ਵਾਇਰਸ ਨੇ ਇਟਲੀ ਵਿਚ ਇਕ ਗੰਭੀਰ ਰੂਪ ਧਾਰ ਲਿਆ ਹੈ।

 

ਵੈਬਸਾਈਟ ਨੇ ਵੀਰਵਾਰ ਨੂੰ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਕੋਰੋਨਾ ਕਾਰਨ ਦੇਸ਼ ਵਿਆਪੀ ਤਾਲਾਬੰਦੀ ਵਿਚਕਾਰ ਆਪਣੀਆਂ ਸਹੂਲਤਾਂ ਮੁਫਤ ਕਰ ਦੇਵੇਗੀ। 2007 ਚ ਲਾਂਚ ਹੋਈ ਦੁਨੀਆ ਦੀ ਸਭ ਤੋਂ ਵੱਧ ਵਰਤੀ ਗਈ ਵੈਬਸਾਈਟ ਹੈ।

 

ਦੱਸ ਦੇਈਏ ਕਿ ਕੋਰੋਨਾ ਭਾਰਤ ਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:People sitting at home in Italy due to Corona porn website services free