ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇਲ੍ਹ ’ਚ ਬੰਦ ਭਗੌੜੇ ਨੀਰਵ ਮੋਦੀ ਦੀ ਲੰਡਨ ਅਦਾਲਤ ਵਿਚ ਪੇਸ਼ੀ ਅੱਜ

ਜੇਲ੍ਹ ’ਚ ਬੰਦ ਭਗੌੜੇ ਨੀਰਵ ਮੋਦੀ ਦੀ ਲੰਡਨ ਅਦਾਲਤ ਵਿਚ ਪੇਸ਼ੀ ਅੱਜ

ਪੰਜਾਬ ਨੈਸ਼ਨਲ ਬੈਂਕ ਨਾਲ ਦੋ ਅਰਬ ਡਾਲਰ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲੇ ਵਿਚ ਲੋੜੀਦੇ, ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਵੀਰਵਾਰ ਨੂੰ ਇਕ ਵੀਡੀਓ ਕਾਨਫਰੰਸ ਰਾਹੀਂ ਬ੍ਰਿਟੇਨ ਦੀ ਅਦਾਲਤ  ਵਿਚ ਪੇਸ਼ੀ ਹੋਵੇਗੀ। ਲੰਡਨ ਦੀ ਜੇਲ੍ਹ ਵਿਚ ਬੰਦ ਮੋਦੀ ਹਿਰਾਸਤ ਦੀ ਨਿਯਮਿਤ ਸੁਣਵਾਈ ਲਈ ਅਦਾਲਤ ਦੇ ਸਾਹਮਣੇ ਪੇਸ਼ ਹੋਵੇਗਾ।

 

ਸਮਝਿਆ ਜਾਂਦਾ ਹੈ ਕਿ ਭਾਰਤ ਹਵਾਲੇ ਕੀਤੇ ਜਾਣ ਦੇ ਮਾਮਲੇ ਵਿਚ ਅਦਾਲਤ ਵਿਚ ਪੇਸ਼ ਹੋ ਰਹੇ ਮੋਦੀ ਨੂੰ ਉਸ ਉਤੇ ਮੁਕਦਮਾ ਚਲਾਉਣ ਦੀ ਨਿਯਤ ਤਾਰੀਖ ਮਿਲੇਗੀ। ਇਸ ਮੁਕਦਮੇ ਦੇ ਅਗਲੇ ਸਾਲ ਮਈ ਤੋਂ ਸ਼ੁਰੂ ਹੋਣ ਦੀ ਉਮੀਦ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PNB Scam Nirav Modi London Court Daily Hearing