ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਨ ‘’ਤੇ ਗੱਲਬਾਤ ਕਰਨ ਲਈ ਬ੍ਰਸੇਲਸ ਜਾਣਗੇ US ਵਿਦੇਸ਼ ਮੰਤਰੀ

ਇਰਾਨ ’ਤੇ ਗੱਲਬਾਤ ਕਰਨ ਲਈ ਬ੍ਰਸੇਲਸ ਜਾਣਗੇ US ਵਿਦੇਸ਼ ਮੰਤਰੀ

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਇਰਾਨ ਸਮੇਤ ਹੋਰ ਮਹੱਤਵਪੂਰ ਮੁੱਦਿਆਂ ਉਤੇ ਗੱਲਬਾਤ ਕਰਨ ਲਈ ਸੋਮਵਾਰ ਨੂੰ ਬ੍ਰਸੇਲਸ ਜਾ ਰਹੇ ਹਨ। ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

 

ਪੋਮੀਪਓ ਨੇ ਪਹਿਲਾਂ ਸੋਮਵਾਰ ਨੂੰ ਮਾਸਕੋ ਪਹੁੰਚਣਾ ਸੀ, ਪ੍ਰੰਤੂ ਹੁਣ ਉਹ ਪਹਿਲਾਂ ਬ੍ਰਸੇਲਸ ਜਾਣਗੇ। ਵਿਦੇਸ਼ ਮੰਤਰੀ ਦੇ ਵਾਸ਼ਿੰਗਟਨ ਤੋਂ ਰਵਾਨਾ ਹੋਣ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਰੂਸ ਦੇ ਕਾਲਾ ਸਾਗਰ ਸਥਿਤ ਰਿਜਾਰਟ ਸ਼ਹਿਰ ਸੋਚੀ ਪਹੁੰਚਦਗੇ। ਇੱਥੇ ਉਹ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਅਤੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨੂੰ ਮਿਲਣਗੇ।

 

ਬ੍ਰਸੇਲਸ ਵਿਚ ਸੋਮਵਾਰ ਨੂੰ ਯੂਰੋਪੀਆ ਸੰਘ ਦੇ ਵਿਦੇਸ਼ ਮਾਮਲਿਆਂ ਦੇ ਪਰਿਸ਼ਦ ਦੀ ਮੀਟਿੰਗ ਹੋਣੀ ਹੈ। ਹਾਲਾਂਕਿ ਵਿਦੇਸ਼ ਮੰਤਰਾਲੇ ਨੇ ਪੋਮੀਪਓ ਦੇ ਏਜੰਡੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pompeo to hold talks on Iran in Brussels en route to Russia