ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UK ਦੀ ਸੰਸਦ ਨੂੰ ਮੁਅੱਤਲ ਕਰਨ ਦੇ ਹੁਕਮ ਨੂੰ ਮਹਾਰਾਣੀ ਦੀ ਮਨਜ਼ੂਰੀ

ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਬੁੱਧਵਾਰ ਨੂੰ ਮੰਗ ਕੀਤੀ ਕਿ ਸੰਸਦ ਨੂੰ 14 ਅਕਤੂਬਰ ਤੱਕ ਮੁਅੱਤਲ ਕਰ ਦਿੱਤਾ ਜਾਵੇ ਤਾਂ ਜੋ ਉਹ ਜਿਸ ਨੂੰ ਨਵਾਂ ਦਲੇਰਾਨਾ ਅਤੇ ਮਹੱਤਵਪੂਰਣ ਏਜੰਡਾ ਕਹਿ ਰਹੇ ਹਨ, ਉਸ ਨੂੰ ਬ੍ਰੈਕਜ਼ਿਟ ਦੀ ਆਖਰੀ ਤਾਰੀਖ ਤੋਂ ਦੋ ਹਫ਼ਤੇ ਪਹਿਲਾਂ ਤੱਕ ਪੇਸ਼ ਕਰ ਸਕਣ । ਇਸ ਮਾਮਲੇ ਚ ਹੁਣ ਮਹਾਰਾਣੀ ਐਲਿਜ਼ਾਬੈਥ ਨੇ 14 ਅਕਤੂਬਰ ਤੱਕ ਯੂਕੇ ਸੰਸਦ ਨੂੰ ਮੁਅੱਤਲ ਕਰਨ ਦੇ ਆਦੇਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਪ੍ਰਧਾਨ ਮੰਤਰੀ ਬੋਰਿਸ ਦੇ ਦਫਤਰ ਨੇ ਕਿਹਾ ਸੀ ਕਿ ਜੌਹਨਸਨ ਸੰਸਦ ਦਾ ਮੌਜੂਦਾ ਸੈਸ਼ਨ ਨੂੰ ਅਗਲੇ ਮਹੀਨੇ 9 ਸਤੰਬਰ ਤੋਂ ਸ਼ੁਰੂ ਹੋ ਰਹੀ ਅਗਲੀ ਬੈਠਕ ਚ ਮੁਅੱਤਲ ਕਰਨ ਦੀ ਬੇਨਤੀ ਕਰਨ ਲਈ ਮਹਾਰਾਣੀ ਐਲਿਜ਼ਾਬੈਥ (ਦੂਜੀ) ਤੋਂ ਪਹਿਲਾਂ ਹੀ ਗੱਲ ਕਰ ਚੁਕੇ ਹਨ।

 

ਪ੍ਰਧਾਨ ਮੰਤਰੀ ਦਫਤਰ ਨੇ ਕਿਹਾ, “ਰਵਾਇਤੀ ਪਾਰਟੀ ਕਾਨਫਰੰਸਾਂ ਦੀ ਸਮਾਪਤੀ ਤੋਂ ਬਾਅਦ ਇਸ ਸੰਸਦ ਦਾ ਦੂਜਾ ਸੈਸ਼ਨ ਸੋਮਵਾਰ 14 ਅਕਤੂਬਰ ਨੂੰ ਰਾਣੀ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ।

 

ਜੌਹਨਸਨ ਨੇ ਇਸ ਤੋਂ ਪਹਿਲਾਂ ਹੋਈ ਇੱਕ ਮੀਟਿੰਗ ਵਿੱਚ ਆਪਣੇ ਮੰਤਰੀ ਮੰਡਲ ਨੂੰ ਯੋਜਨਾ ਦੀ ਜਾਣਕਾਰੀ ਦਿੱਤੀ ਸੀ, ਜਿਸ ਵਿੱਚ ਬ੍ਰੈਕਜ਼ਿਟ ਨੂੰ ਇੱਕ ਸਰਵਉੱਚ ਵਿਧਾਨਕ ਪ੍ਰਾਥਮਿਕਤਾ ਦਸਿਆ ਗਿਆ ਸੀ। ਜੇ ਅਕਤੂਬਰ ਦੇ ਅੱਧ ਵਿਚ ਯੂਰਪੀਅਨ ਕੌਂਸਲ ਦੇ ਸਾਹਮਣੇ ਕੋਈ ਨਵਾਂ ਸੌਦਾ ਆ ਜਾਂਦਾ ਹੈ ਤਾਂ ਉਹ 'ਵਿਡਰੋਲ ਐਗਰੀਮੈਂਟ ਬਿੱਲ’ ਪੇਸ਼ ਕਰਣਗੇ ਤੇ 31 ਅਕਤੂਬਰ ਤੱਕ ਇਸਨੂੰ ਪਾਸ ਕਰਨ ਲਈ' ਤੇਜ਼ੀ ਨਾਲ ਅੱਗੇ ਵਧਾਉਣਗੇ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Queen has approved order to suspend UK Parliament till 14 October