ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਾਕ: ਕਰਬਲਾ 'ਚ ਜਲੂਸ ਦੌਰਾਨ ਭਗਦੜ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 31

1 / 2ਇਰਾਕ: ਕਰਬਲਾ 'ਚ ਜਲੂਸ ਦੌਰਾਨ ਭਗਦੜ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 31

2 / 2ਇਰਾਕ: ਕਰਬਲਾ 'ਚ ਜਲੂਸ ਦੌਰਾਨ ਭਗਦੜ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 31

PreviousNext

ਇਰਾਕ ਵਿੱਚ ਸ਼ੀਆ ਮੁਸਲਮਾਨਾਂ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ, ਕਰਬਲਾ ਵਿੱਚ ਅਸ਼ੂਰਾ  ਮੌਕੇ ਉੱਤੇ ਮੰਗਲਵਾਰ ਨੂੰ ਹੋਈ ਭਗਦੜ ਵਿੱਚ ਮਾਰਨ ਵਾਲਿਆਂ ਦੀ ਗਿਣਤੀ 31 ਹੋ ਗਈ ਹੈ। ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।


ਬੁਲਾਰੇ ਸੈਲ ਅਲ ਬਦਰ ਨੇ ਕਿਹਾ ਕਿ ਰਾਜਧਾਨੀ ਬਗ਼ਦਾਦ ਤੋਂ 100 ਕਿਲੋਮੀਟਰ ਦੱਖਣ ਵਿੱਚ ਕਰਬਲਾ ਵਿਖੇ ਹੋਏ ਇਸ ਹਾਦਸੇ ਵਿੱਚ 75 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮ੍ਰਿਤਕਾਂ ਦੀ ਇਹ ਗਿਣਤੀ ਅੰਤਮ ਨਹੀਂ ਹੈ।

 

ਹਾਲ ਹੀ ਦੇ ਸਾਲਾਂ ਵਿੱਚ ਅਸ਼ੂਰਾ ਦੇ ਮੌਕੇ ਉੱਤੇ ਭਗਦੜ ਦੀ ਇਹ ਇੱਕ ਵੱਡੀ ਘਟਨਾ ਹੈ। ਅਸ਼ੂਰਾ ਪੈਗੰਬਰ ਮੁਹੰਮਦ ਦੇ ਨਵਾਸੇ (ਦੋਹਤਰੇ) ਹੁਸੈਨ ਦੀ ਕਰਬਲਾ ਵਿੱਚ ਸ਼ਹਾਦਤ ਦੀ ਯਾਦ ਵਿੱਚ ਅਤੇ ਪੂਰੀ ਵਿਸ਼ਵ ਤੋਂ ਸ਼ੀਆ ਮਤਾਵਲੰਬੀ ਕਰਬਲਾ ਆਉਂਦੇ ਹਨ।

 

ਹਾਲ ਹੀ ਦੇ ਸਾਲਾਂ ਵਿੱਚ ਅਸ਼ੂਰਾ ਦੇ ਮੌਕੇ ਉੱਤੇ ਭਗਦੜ ਦੀ ਇਹ ਇੱਕ ਵੱਡੀ ਘਟਨਾ ਹੈ। ਅਸ਼ੂਰਾ  ਪੈਗੰਬਰ ਮੁਹੰਮਦ ਦੇ ਨਵਾਸੇ (ਦੋਹਤਰੇ) ਹੁਸੈਨ ਦੀ ਕਰਬਲਾ ਵਿੱਚ ਸ਼ਹਾਦਤ ਦੀ ਯਾਦ ਵਿੱਚ ਅਤੇ ਪੂਰੀ ਵਿਸ਼ਵ ਤੋਂ ਸ਼ੀਆ ਮਤਾਵਲੰਬੀ ਕਰਬਲਾ ਆਉਂਦੇ ਹਨ।


ਵਰਣਨਯੋਗ ਹੈ ਕਿ ਸਾਲ 2005 ਵਿੱਚ ਬਗ਼ਦਾਦ ਵਿੱਚ ਇਮਾਮ ਖਦੀਮ ਦੀ ਦਰਗਾਹ 'ਤੇ ਭੀੜ ਵਿੱਚ ਆਤਮਘਾਤੀ ਹਮਲਾਵਰਾਂ ਦੀ ਇਕ ਅਫਵਾਹ ਤੋਂ ਬਾਅਦ ਭਗਦੜ ਵਿੱਚ 965 ਲੋਕ ਮਾਰੇ ਗਏ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rampage at Iraq Shia shrine on Muharraf several death