ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ਦੇ ਬੇਹਤਰੀਨ ਰਾਜਦੂਤ ਰਹੇ ਹਨ ਵਿਦੇਸ਼ ਮੰਤਰੀ ਜੈਸ਼ੰਕਰ : ਅਮਰੀਕੀ ਮਾਹਿਰ

ਦੁਨੀਆ ਦੇ ਬੇਹਤਰੀਨ ਰਾਜਦੂਤ ਰਹੇ ਹਨ ਵਿਦੇਸ਼ ਮੰਤਰੀ ਜੈਸ਼ੰਕਰ : ਅਮਰੀਕੀ ਮਾਹਿਰ

ਭਾਰਤ ਵਿਚ ਅਮਰੀਕਾ ਦੇ ਰਾਜਦੂਤ ਰਹੇ ਰਿਚਰਡ ਨੇ ਨਵੇਂ ਬਣੇ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਦੁਨੀਆ ਦਾ ਬੇਹਤਰੀਨ ਰਾਜਦੂਤ ਦੱਸਿਆ ਹੈ। ਦੂਜੀ ਪਾਸੇ, ਅਮਰੀਕੀ ਰਣਨੀਤੀ ਮੈਂਬਰ ਜੈਸ਼ੰਕਰ ਦੇ ਵਿਦੇਸ਼ ਮੰਤਰੀ ਬਣਨ ਉਤੇ ਉਤਸਾਹਿਤ ਹਨ।

 

64 ਸਾਲਾ ਜੈਸ਼ੰਕਰ ਨੇ 2013–15 ਤੱਕ ਅਮਰੀਕਾ ਵਿਚ ਭਾਰਤੀ ਰਾਜਦੂਤ ਵਜੋਂ ਕੰਮ ਕੀਤਾ। ਅਮਰੀਕਾ–ਭਾਰਤ ਨੀਤੀ ਅਧਿਐਨ ਕੇਂਦਰ ਦੇ ਅਧਿਆਏ ਰਿਚਰਡ ਰੋਸੋ ਨੇ ਕਿਹਾ ਕਿ ਪੂਰਾ ਰਣਨੀਤਿਕ ਵਰਗ ਬਹੁਤ ਉਤਸਾਹਿਤ ਹੈ ਕਿ ਜੈਸ਼ੰਕਰ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਇਹ ਅਧਿਐਨ ਕੇਂਦਰ ਸੈਂਟਰ ਫਾਰ ਸਟ੍ਰੇਟੇਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼’ (ਸੀਐਸਆਈਐਸ) ਵਿਚ ਸਥਿਤ ਹੈ। ਕੁਝ ਹੋਰ ਸਾਬਕਾ ਉਚ ਰਾਜਦੂਤਾਂ ਅਤੇ ਵਿਦੇਸ਼ ਨੀਤੀ ਦੇ ਮਾਹਿਰਾਂ ਨੇ ਭਾਰਤ ਦੇ ਨਵੇਂ ਵਿਦੇਸ਼ ਮੰਤਰੀ ਵਜੋਂ ਐਸ ਜੈਸ਼ੰਕਰ ਦੀ ਨਿਯੁਕਤੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਅਗਵਾਈ ਵਿਚ ਅਮਰੀਕਾ–ਭਾਰਤ ਦੇ ਰਣਨੀਤਿਕ ਸਬੰਧਤਾਂ ਨੂੰ ਹੋਰ ਵਧਾਇਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:S Jaishankar one of the world best diplomats says US experts